IPL: ਰਾਜਸਥਾਨ ਰੌਇਲਜ਼ ਨੇ ਚੇਨੱਈ ਨੂੰ ਛੇ ਵਿਕਟਾਂ ਨਾਲ ਹਰਾਇਆ
11:08 PM May 20, 2025 IST
New Delhi: RR's Vaibhav Suryavanshi celebrates his fifty runs during the IPL 2025 cricket match between Chennai Super Kings and Rajasthan Royals at the Arun Jaitley Stadium, in New Delhi, Tuesday, May 20, 2025. (PTI Photo/Manvender Vashist Lav) (PTI05_20_2025_000503B)
Advertisement
ਨਵੀਂ ਦਿੱਲੀ, 20 ਮਈ
ਇੱਥੇ ਖੇਡੇ ਜਾ ਰਹੇ ਆਈਪੀਐਲ ਦੇ ਮੈਚ ਵਿੱਚ ਅੱਜ ਰਾਜਸਥਾਨ ਰੌਇਲਜ਼ ਨੇ ਚੇਨੱਈ ਸੁਪਰਕਿੰਗਜ਼ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਚੇਨਈ ਨੇ ਰਾਜਸਥਾਨ ਨੂੰ 188 ਦੌੜਾਂ ਦਾ ਟੀਚਾ ਦਿੱਤਾ ਸੀ ਤੇ ਰਾਜਸਥਾਨ ਨੇ ਜੇਤੂ ਟੀਚਾ 17.1 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਨਾਲ ਹਾਸਲ ਕਰ ਲਿਆ। ਚੇਨਈ ਵੱਲੋਂ ਆਯੂਸ਼ ਨੇ 43, ਡੀਵਾਲਡ ਨੇ 42 ਤੇ ਸ਼ਿਵਮ ਨੇ 39 ਦੌੜਾਂ ਦਾ ਯੋਗਦਾਨ ਪਾਇਆ ਜਦਕਿ ਰਾਜਸਥਾਨ ਵਲੋਂ ਵੈਭਵ ਸੂਰਿਆਵੰਸ਼ੀ ਨੇ ਇਕ ਵਾਰ ਫਿਰ ਵਧੀਆ ਖੇਡ ਦਿਖਾਈ ਤੇ 33 ਗੇਂਦਾਂ ਵਿਚ 57 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸੰਜੂ ਸੈਮਸਨ ਨੇ 41 ਦੌੜਾਂ ਤੇ ਯਸ਼ੱਸਵੀ ਜੈਸਵਾਲ ਨੇ 36 ਦੌੜਾਂ ਦੀ ਪਾਰੀ ਖੇਡੀ।
Advertisement
Advertisement
Advertisement
Advertisement