For the best experience, open
https://m.punjabitribuneonline.com
on your mobile browser.
Advertisement

ਆਈਪੀਐਲ: ਲਖਨਊ ਸੁਪਰਜਾਇੰਟਸ ਨੇ ਪੰਜਾਬ ਕਿੰਗਜ਼ ਨੂੰ ਹਰਾਇਆ

11:25 PM Mar 30, 2024 IST
ਆਈਪੀਐਲ  ਲਖਨਊ ਸੁਪਰਜਾਇੰਟਸ ਨੇ ਪੰਜਾਬ ਕਿੰਗਜ਼ ਨੂੰ ਹਰਾਇਆ
Lucknow: Lucknow Super Giants' Quinton de Kock plays a shot during the Indian Premier League (IPL) 2024 T20 cricket match between Lucknow Super Giants and Punjab Kings, at the Bharat Ratna Shri Atal Bihari Vajpayee Ekana Stadium, in Lucknow, Saturday, March 30, 2024. (PTI Photo/Atul Yadav) (PTI03_30_2024_000252A)
Advertisement

ਲਖਨਊ, 30 ਮਾਰਚ
ਲਖਨਊ ਸੁਪਰਜਾਇੰਟਸ ਨੇ ਅੱਜ ਇੱਥੇ ਇਕ ਆਈਪੀਐਲ ਮੈਚ ਵਿਚ ਪੰਜਾਬ ਕਿੰਗਜ਼ ਨੂੰ 21 ਦੌੜਾਂ ਨਾਲ ਹਰਾ ਦਿੱਤਾ ਹੈ। ਲਖਨਊ ਨੇ ਅੱਜ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ ਅੱਠ ਵਿਕਟਾਂ ਦੇ ਨੁਕਸਾਨ ’ਤੇ 199 ਦੌੜਾਂ ਬਣਾਈਆਂ ਸਨ ਜਦ ਕਿ ਪੰਜਾਬ ਦੀ ਟੀਮ ਨਿਰਧਾਰਿਤ ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਨਾਲ 178 ਦੌੜਾਂ ਹੀ ਬਣਾ ਸਕੀ। ਜੇਤੂ ਟੀਮ ਵੱਲੋਂ ਕੁਇੰਟਨ ਡੀ ਕਾਕ ਨੇ 54 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

Advertisement

Advertisement
Author Image

sukhitribune

View all posts

Advertisement
Advertisement
×