For the best experience, open
https://m.punjabitribuneonline.com
on your mobile browser.
Advertisement

ਆਈਪੀਐੱਲ: ਲਖਨਊ ਸੁਪਰ ਜਾਇੰਟਸ ਨੇ ਗੁਜਰਾਤ ਟਾਈਟਨਸ ਨੂੰ 33 ਦੌੜਾਂ ਨਾਲ ਹਰਾਇਆ

11:29 PM Apr 07, 2024 IST
ਆਈਪੀਐੱਲ  ਲਖਨਊ ਸੁਪਰ ਜਾਇੰਟਸ ਨੇ ਗੁਜਰਾਤ ਟਾਈਟਨਸ ਨੂੰ 33 ਦੌੜਾਂ ਨਾਲ ਹਰਾਇਆ
ਲਖਨਊ ਦਾ ਬੱਲਬਾਜ਼ ਮਾਰਕਸ ਸਟੋਇਨਸ ਸ਼ਾਟ ਖੇਡਦਾ ਹੋਇਆ। ਫੋਟੋ: ਪੀਟੀਆਈ
Advertisement

ਲਖਨਊ, 7 ਅਪਰੈਲ 

Advertisement

ਲਖਨਊ ਸੁਪਰ ਜਾਇੰਟਸ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਗੁਜਰਾਤ ਟਾਈਟਨਸ ਨੂੰ 33 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਲਖਨਊ ਨੇ ਮਾਰਕਸ ਸਟੋਇਨਸ ਦੇ ਨੀਮ ਸੈਂਕੜੇ (58 ਦੌੜਾਂ) ਸਦਕਾ ਪੰਜ ਵਿਕਟਾਂ ’ਤੇ 163 ਦੌੜਾਂ ਬਣਾਈਆਂ ਸਨ। ਜਿੱਤ ਲਈ 164 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਗੁਜਰਾਤ ਦੀ ਟੀਮ 18.5 ਓਵਰਾਂ ਵਿੱਚ 130 ਦੌੜਾਂ ’ਤੇ ਢੇਰੀ ਹੋ ਗਈ। ਲਖਨਊ ਵੱਲੋਂ ਯਸ਼ ਠਾਕੁਰ ਨੇ ਪੰਜ ਤੇ ਕਰੁਨਾਲ ਪਾਂਡਿਆ ਨੇ 3 ਵਿਕਟਾਂ ਲਈਆਂ। -ਏਜੰਸੀ

Advertisement
Author Image

Advertisement
Advertisement
×