For the best experience, open
https://m.punjabitribuneonline.com
on your mobile browser.
Advertisement

ਆਈਪੀਐੱਲ: ਲਖਨਊ ਨੇ ਪੰਜਾਬ ਨੂੰ ਹਰਾਇਆ

08:02 AM Mar 31, 2024 IST
ਆਈਪੀਐੱਲ  ਲਖਨਊ ਨੇ ਪੰਜਾਬ ਨੂੰ ਹਰਾਇਆ
Advertisement

ਲਖਨਊ ਵਿੱਚ ਸ਼ਨਿਚਰਵਾਰ ਨੂੰ ਲਖਨਊ ਸੁਪਰਜਾਇੰਟਸ ਨਾਲ ਆਈਪੀਐੱਲ ਮੈਚ ਦੌਰਾਨ ਸ਼ਾਟ ਖੇਡਦਾ ਹੋਇਆ ਪੰਜਾਬ ਕਿੰਗਜ਼ ਦਾ ਕਪਤਾਨ ਸ਼ਿਖਰ ਧਵਨ। ਲਖਨਊ ਨੇ ਇਹ ਮੈਚ 21 ਦੌੜਾਂ ਨਾਲ ਜਿੱਤ ਲਿਆ। ਲਖਨਊ ਵੱਲੋਂ ਦਿੱਤੇ ਗਏ 200 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਪੰਜਾਬ ਦੀ ਟੀਮ ਪੰਜ ਵਿਕਟਾਂ ਦੇ ਨੁਕਸਾਨ ’ਤੇ 178 ਦੌੜਾਂ ਹੀ ਬਣਾ ਸਕੀ। -ਫੋਟੋ: ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×