For the best experience, open
https://m.punjabitribuneonline.com
on your mobile browser.
Advertisement

ਆਈਪੀਐੱਲ: ਕੋਲਕਾਤਾ 7 ਵਿਕਟਾਂ ਨਾਲ ਜਿੱਤਿਆ

07:38 AM Mar 30, 2024 IST
ਆਈਪੀਐੱਲ  ਕੋਲਕਾਤਾ 7 ਵਿਕਟਾਂ ਨਾਲ ਜਿੱਤਿਆ
Advertisement

ਆਈਪੀਐੱਲ ਦੇ ਸ਼ੁੱਕਰਵਾਰ ਨੂੰ ਬੰਗਲੂਰੂ ਵਿੱਚ ਖੇਡੇ ਗਏ ਮੈਚ ਦੌਰਾਨ ਕੋਲਕਾਤਾ ਨਾਈਟਰਾਈਡਰਜ਼ ਦਾ ਬੱਲੇਬਾਜ਼ ਫਿਲ ਸਾਲਟ ਸ਼ਾਟ ਜੜਦਾ ਹੋਇਆ। ਕੋਲਕਾਤਾ ਨਾਈਟਰਾਈਡਰਜ਼ ਨੇ ਰੌਇਲ ਚੈਲੰਜਰਜ਼ ਬੰਗਲੂਰੂ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਬੰਗਲੂਰੂ ਨੇ 183 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਕੋਲਕਾਤਾ ਦੀ ਟੀਮ ਨੇ ਤਿੰਨ ਵਿਕਟਾਂ ਗੁਆ ਕੇ ਪੂਰਾ ਕਰ ਲਿਆ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×