IPL: ਦਿੱਲੀ ਕੈਪੀਟਲਜ਼ ਨੇ ਪੰਜਾਬ ਕਿੰਗਜ਼ ਨੂੰ ਛੇ ਵਿਕਟਾਂ ਨਾਲ ਹਰਾਇਆ
11:25 PM May 24, 2025 IST
Jaipur: Delhi Capitals' Karun Nair plays a shot during an Indian Premier League (IPL) 2025 T20 cricket match between Punjab Kings and Delhi Capitals, at Sawai Mansingh Stadium, in Jaipur, Saturday, May 24, 2025. (PTI Photo) (PTI05_24_2025_000361A)
Advertisement
ਜੈਪੁਰ, 24 ਮਈ
ਇੱਥੇ ਖੇਡੇ ਜਾ ਰਹੇ ਆਈਪੀਐਲ ਮੈਚ ਵਿੱਚ ਅੱਜ ਦਿੱਲੀ ਕੈਪੀਟਲਜ਼ ਨੇ ਪੰਜਾਬ ਕਿੰਗਜ਼ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਕਿੰਗਜ਼ ਪੰਜਾਬ ਨੇ ਨਿਰਧਾਰਤ ਵੀਹ ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ਨਾਲ 206 ਦੌੜਾਂ ਬਣਾਈਆਂ ਜਦਕਿ ਦਿੱਲੀ ਕੈਪੀਟਲਜ਼ ਨੇ ਜੇਤੂ ਟੀਚਾ 19.3 ਓਵਰਾਂ ਵਿਚ ਪੂਰਾ ਕਰ ਲਿਆ। ਦਿੱਲੀ ਨੇ 19.3 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਨਾਲ 208 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਪੰਜਾਬ ਵਲੋਂ ਕੇ ਐਲ ਰਾਹੁਲ ਨੇ 35, ਕਰੁਨ ਨਾਇਰ ਨੇ 44 ਤੇ ਸਮੀਰ ਰਿਜ਼ਵੀ ਨੇ 51 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
Advertisement
Advertisement
Advertisement
Advertisement