ਆਈਪੀਐੱਲ: ਪੰਜਾਬ ਤੇ ਮੁੰਬਈ ਇੰਡੀਅਨਜ਼ ਵਿਚਾਲੇ ਫ਼ਸਵਾਂ ਮੁਕਾਬਲਾ
10:49 PM Jun 01, 2025 IST
Cricket - Indian Premier League - IPL - Qualifier 2 - Punjab Kings v Mumbai Indians - Narendra Modi Stadium, Ahmedabad, India - June 1, 2025 Punjab Kings' Josh Inglis attempts to run out Mumbai Indians' Tilak Varma REUTERS/Amit Dave
ਅਹਿਮਦਾਬਾਦ, 1 ਜੂਨ
Advertisement
ਇਥੇ ਨਰਿੰਦਰ ਮੋਦੀ ਸਟੇਡੀਅਮ ਵਿਚ ਆਈਪੀਐੱਲ ਦਾ ਦੂਜਾ ਕੁਆਲੀਫਾਈਰ ਮੁਕਾਬਲਾ ਮੀਂਹ ਕਾਰਨ ਦੇਰੀ ਨਾਲ ਸ਼ੁਰੂ ਹੋਇਆ। ਪੰਜਾਬ ਕਿੰਗਜ਼ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਦੂਜੇ ਪਾਸੇ ਮੁੰਬਈ ਇੰਡੀਅਨ ਦੀ ਟੀਮ ਨੇ ਬੱਲੇਬਾਜ਼ੀ ’ਚ ਚੰਗੀ ਸ਼ੁਰੂਆਤ ਕੀਤੀ। ਮੁੰਬਈ ਇੰਡੀਅਨਜ਼ ਨੇ 14.1 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ’ਤੇ 142 ਦੌੜਾਂ ਬਣਾ ਲਈਆਂ ਸਨ। ਮੁੰਬਈ ਇੰਡੀਅਨਜ਼ ਦੇ ਖਿਡਾਰੀ ਤਿਲਕ ਵਰਮਾ ਨੇ 29 ਗੇਂਦਾਂ ’ਚ 44 ਦੌੜਾਂ ਅਤੇ ਸੂਰੀਆਕੁਮਾਰ ਯਾਦਵ ਨੇ 26 ਗੇਂਦਾਂ ’ਚ 44 ਦੌੜਾਂ ਬਣਾਈਆਂ। -ਪੀਟੀਆਈ
Advertisement
Advertisement