For the best experience, open
https://m.punjabitribuneonline.com
on your mobile browser.
Advertisement

ਬੰਗਲੌਰ ਦੇ ਕੈਫੇ ’ਚ ਧਮਾਕੇ ਦੀ ਜਾਂਚ ਐੱਨਆਈਏ ਨੂੰ ਸੌਂਪੀ

12:51 PM Mar 04, 2024 IST
ਬੰਗਲੌਰ ਦੇ ਕੈਫੇ ’ਚ ਧਮਾਕੇ ਦੀ ਜਾਂਚ ਐੱਨਆਈਏ ਨੂੰ ਸੌਂਪੀ
Advertisement

ਨਵੀਂ ਦਿੱਲੀ, 4 ਮਾਰਚ
ਬੰਗਲੌਰ ਮਸ਼ਹੂਰ ਕੈਫੇ ਵਿਚ ਬੰਬ ਧਮਾਕੇ ਦੀ ਜਾਂਚ ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਸੌਂਪ ਦਿੱਤੀ ਗਈ ਹੈ। ਪੂਰਬੀ ਬੰਗਲੌਰ ਦੇ ਬਰੁਕਫੀਲਡ ਸਥਿਤ ਰਾਮੇਸ਼ਵਰਮ ਕੈਫੇ 'ਚ 1 ਮਾਰਚ ਨੂੰ ਹੋਏ ਧਮਾਕੇ 'ਚ ਘੱਟੋ-ਘੱਟ 9 ਵਿਅਕਤੀ ਜ਼ਖ਼ਮੀ ਹੋਏ ਸਨ। ਸੂਤਰਾਂ ਮੁਤਾਬਕ ਧਮਾਕੇ ਦੀ ਜਾਂਚ ਐੱਨਆਈਏ ਨੂੰ ਸੌਂਪ ਦਿੱਤੀ ਗਈ ਹੈ। ਟੋਪੀ, ਮਾਸਕ ਅਤੇ ਐਨਕਾਂ ਵਾਲਾ ਵਿਅਕਤੀ ਇਸ ਮਾਮਲੇ ਵਿੱਚ ਮੁੱਖ ਮਸ਼ਕੂਕ ਹੈ ਅਤੇ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ।

Advertisement

Advertisement
Author Image

Advertisement
Advertisement
×