For the best experience, open
https://m.punjabitribuneonline.com
on your mobile browser.
Advertisement

ਏਟੀਐੱਸ ਵੱਲੋਂ ਸੀਮਾ ਅਤੇ ਸਚਨਿ ਕੋਲੋਂ ਪੁੱਛ-ਪੜਤਾਲ

07:03 AM Jul 19, 2023 IST
ਏਟੀਐੱਸ ਵੱਲੋਂ ਸੀਮਾ ਅਤੇ ਸਚਨਿ ਕੋਲੋਂ ਪੁੱਛ ਪੜਤਾਲ
Advertisement

ਨੋਇਡਾ: ਉੱਤਰ ਪ੍ਰਦੇਸ਼ ਪੁਲੀਸ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐਸ) ਨੇ ਅੱਜ ਪਾਕਿਸਤਾਨੀ ਨਾਗਰਿਕ ਸੀਮਾ ਹੈਦਰ ਤੋਂ ਲਗਾਤਾਰ ਦੂਜੇ ਦਨਿ ਪੁੱਛ-ਪੜਤਾਲ ਕੀਤੀ। ਉਹ ਮਈ ਵਿੱਚ ਗੈਰ-ਕਾਨੂੰਨੀ ਢੰਗ ਨਾਲ ਭਾਰਤ ਵਿੱਚ ਦਾਖਲ ਹੋਈ ਸੀ ਅਤੇ ਹੁਣ ਗ੍ਰੇਟਰ ਨੋਇਡਾ ਵਿੱਚ ਆਪਣੇ ਭਾਰਤੀ ਸਾਥੀ ਸਚਨਿ ਮੀਣਾ ਨਾਲ ਰਹਿ ਰਹੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਏਟੀਐਸ ਸੀਮਾ ਦੇ ਸਾਥੀ ਸਚਨਿ ਨੂੰ ਵੀ ਪੁੱਛ-ਪੜਤਾਲ ਲਈ ਆਪਣੇ ਨਾਲ ਲੈ ਗਈ ਹੈ। ਉੱਤਰ ਪ੍ਰਦੇਸ਼ ਏਟੀਐਸ ਨੇ ਬੀਤੇ ਦਨਿ ਵੀ ਸੀਮਾ ਅਤੇ ਸਚਨਿ ਤੋਂ ਪੁੱਛ-ਪੜਤਾਲ ਕੀਤੀ ਸੀ। -ਪੀਟੀਆਈ

Advertisement

Advertisement
Tags :
Author Image

sukhwinder singh

View all posts

Advertisement
Advertisement
×