ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਸ਼ਟਰਪਤੀ ਚੋਣਾਂ ਦੀ ਨਿਗਰਾਨੀ ਲਈ ਅੰਤਰਰਾਸ਼ਟਰੀ ਚੋਣ ਨਿਗਰਾਨ ਸ੍ਰੀਲੰਕਾ ਪਹੁੰਚੇ

03:19 PM Aug 18, 2024 IST

ਕੋਲੰਬੋ, 18 ਅਗਸਤ
ਯੂਰਪੀ ਯੂਨੀਅਨ ਅਤੇ ਰਾਸ਼ਟਰਮੰਡਲ ਦੇ ਚੋਣ ਆਬਜ਼ਰਵਰਾਂ ਦਾ ਇੱਕ ਸਮੂਹ 21 ਸਤੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੀ ਨਿਗਰਾਨੀ ਕਰਨ ਲਈ ਸ੍ਰੀਲੰਕਾ ਪਹੁੰਚ ਗਿਆ ਹੈ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਇਥੇ ਇਹ ਜਾਣਕਾਰੀ ਦਿੱਤੀ।  ਉਹ ਸ੍ਰੀਲੰਕਾ ਦੇ ਚੋਣ ਕਮਿਸ਼ਨ ਦੇ ਸੱਦੇ 'ਤੇ ਇੱਥੇ ਆਏ ਹਨ। ਯੂਰਪੀ ਯੂਨੀਅਨ ਨੇ ਪਹਿਲਾਂ ਸ੍ਰੀਲੰਕਾ ਵਿੱਚ ਛੇ ਵਾਰ ਚੋਣ ਨਿਗਰਾਨੀ ਕੀਤੀ ਹੈ ਜਦੋਂ ਕਿ ਆਖਰੀ ਵਾਰ 2019 ਦੀਆਂ ਰਾਸ਼ਟਰਪਤੀ ਚੋਣਾਂ ਹੋਈਆਂ ਸੀ। -ਪੀਟੀਆਈ

Advertisement

Advertisement