For the best experience, open
https://m.punjabitribuneonline.com
on your mobile browser.
Advertisement

ਦੁਕਾਨਦਾਰਾਂ ਨੂੰ ਸੜਕਾਂ ’ਤੇ ਸਾਮਾਨ ਨਾ ਰੱਖਣ ਦੇ ਨਿਰਦੇਸ਼

10:16 AM Mar 20, 2024 IST
ਦੁਕਾਨਦਾਰਾਂ ਨੂੰ ਸੜਕਾਂ ’ਤੇ ਸਾਮਾਨ ਨਾ ਰੱਖਣ ਦੇ ਨਿਰਦੇਸ਼
ਕਾਦੀਆਂ ਵਿੱਚ ਭੀੜ ਵਾਲੇ ਖੇਤਰਾਂ ਦਾ ਦੌਰਾ ਕਰਦੀ ਹੋਈ ਪੁਲੀਸ।
Advertisement

ਕਾਦੀਆਂ: ਸ਼ਹਿਰ ਵਿੱਚ ਰੋਜ਼ਾਨਾ ਵਧ ਰਹੀ ਟਰੈਫ਼ਿਕ ਸਮੱਸਿਆ ਨਾਲ ਨਜਿੱਠਣ ਲਈ ਕਾਦੀਆਂ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਕੇ ਮੁੱਖ ਸੜਕਾਂ ’ਤੇ ਰੇਹੜੀਆਂ ਲਾਉਣ ਵਾਲੇ ਤੇ ਵਾਹਨ ਚਾਲਕਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਭੀੜ ਵਾਲੇ ਇਲਾਕੇ ਵਿੱਚ ਆਪਣੇ ਵਾਹਨ ਅਤੇ ਰੇਹੜੀਆਂ ਲੈ ਕੇ ਨਾ ਜਾਣ। ਜੇਕਰ ਕੋਈ ਵਾਹਨ ਜਾਂ ਆਵਾਜਾਈ ਵਿੱਚ ਵਿਘਨ ਪਾਉਂਦਾ ਨਜ਼ਰ ਆਵੇਗੀ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਦੁਕਾਨਦਾਰਾਂ ਨੂੰ ਸਾਮਾਨ ਸੜਕਾਂ ’ਤੇ ਨਾ ਰੱਖਣ ਦੇ ਨਿਰਦੇਸ਼ ਦਿੱਤੇ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×