ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤਕਨੀਕੀ ਨੁਕਸ ਕਾਰਨ ਇੰਸਟਾਗ੍ਰਾਮ ਸੇਵਾਵਾਂ ਪ੍ਰਭਾਵਿਤ

08:30 PM Jun 23, 2023 IST

ਨਵੀਂ ਦਿੱਲੀ, 9 ਜੂਨ

Advertisement

ਮੇਟਾ ਦੀ ਮਾਲਕੀ ਵਾਲੇ ਸ਼ੋਸ਼ਲ ਨੈਟਵਰਕਿੰਗ ਪਲੈਟਫਾਰਮ ‘ਇੰਸਟਾਗ੍ਰਾਮ’ ਦਾ ਸਰਵਰ ਅੱਜ ਕੁੱਝ ਸਮੇਂ ਲਈ ਬੰਦ ਹੋ ਗਿਆ ਜਿਸ ਕਾਰਨ ਭਾਰਤ ਸਮੇਤ ਆਲਮੀ ਪੱਧਰ ‘ਤੇ ਹਜ਼ਾਰਾਂ ਵਰਤੋਂਕਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਇੰਸਟਾਗ੍ਰਾਮ ਨੇ ਕਿਹਾ ਕਿ ਤਕਨੀਕੀ ਨੁਕਸ ਕਾਰਨ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਆਨਲਾਈਨ ਸਾਈਟਾਂ (ਆਊਟੇਜਿਜ਼) ਦੀ ਨਿਗਰਾਨੀ ਕਰਨ ਵਾਲੇ ‘ਡਾਊਨਡਿਟੈਕਟਰ’ ਮੁਤਾਬਕ ਐਪ ‘ਤੇ 44 ਫੀਸਦੀ, ਵੈੱਬਸਾਈਟ ‘ਤੇ 32 ਫੀਸਦੀ ਅਤੇ ਸਰਵਰ ਕੁਨੈਕਸ਼ਨ ‘ਤੇ 24 ਫੀਸਦੀ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। –ਆਈਏਐੱਨਐੱਸ

Advertisement
Advertisement
Advertisement