ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਨ੍ਹੱਈਆ ਕੁਮਾਰ ’ਤੇ ਸਿਆਹੀ ਸੁੱਟੀ

07:13 AM May 18, 2024 IST

ਨਵੀਂ ਦਿੱਲੀ:

Advertisement

ਉੱਤਰ-ਪੂਰਬੀ ਦਿੱਲੀ ਤੋਂ ਕਾਂਗਰਸ ਦੇ ਉਮੀਦਵਾਰ ਕਨ੍ਹੱਈਆ ਕੁਮਾਰ ’ਤੇ ਅੱਜ ਇਸ ਸੰਸਦੀ ਖੇਤਰ ਵਿੱਚ ਕੁੱਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਅਤੇ ਸਿਆਹੀ ਸੁੱਟੀ ਗਈ। ਇਹ ਹਮਲਾ ਨਿਊ ਉਮਸਮਾਨਪੁਰ ਇਲਾਕੇ ਵਿੱਚ ‘ਆਪ’ ਦਫ਼ਤਰ ਦੇ ਬਾਹਰ ਉਸ ਸਮੇਂ ਕੀਤਾ ਗਿਆ ਜਦੋਂ ਕਨ੍ਹੱਈਆ ਕੁਮਾਰ ਸਥਾਨਕ ਕੌਂਸਲਰ ਛਈਆ ਸ਼ਰਮਾ ਨਾਲ ਪਾਰਟੀ ਮੀਟਿੰਗ ਮਗਰੋਂ ਬਾਹਰ ਆ ਰਿਹਾ ਸੀ। ਸ਼ਰਮਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ, ‘‘ਕੁੱਝ ਵਿਅਕਤੀ ਆਏ ਅਤੇ ਕਨ੍ਹੱਈਆ ਕੁਮਾਰ ਨੂੰ ਹਾਰ ਪਾਉਣ ਲੱਗੇ। ਇਸ ਮਗਰੋਂ ਕੁਝ ਵਿਅਕਤੀਆਂ ਨੇ ਕਨ੍ਹੱਈਆ ਕੁਮਾਰ ’ਤੇ ਸਿਆਹੀ ਸੁੱਟ ਦਿੱਤੀ ਅਤੇ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ।’’ -ਪੀਟੀਆਈ

Advertisement
Advertisement
Advertisement