For the best experience, open
https://m.punjabitribuneonline.com
on your mobile browser.
Advertisement

ਦੇਸ਼ ’ਚ ਮਹਿੰਗਾਈ ਵਧੀ, ਦਸੰਬਰ ਦੌਰਾਨ ਚਾਰ ਮਹੀਨਿਆਂ ਦੇ ਸਭ ਤੋਂ ਉੱਚ ਪੱਧਰ ’ਤੇ ਪੁੱਜੀ

05:57 PM Jan 12, 2024 IST
ਦੇਸ਼ ’ਚ ਮਹਿੰਗਾਈ ਵਧੀ  ਦਸੰਬਰ ਦੌਰਾਨ ਚਾਰ ਮਹੀਨਿਆਂ ਦੇ ਸਭ ਤੋਂ ਉੱਚ ਪੱਧਰ ’ਤੇ ਪੁੱਜੀ
Advertisement

ਨਵੀਂ ਦਿੱਲੀ, 12 ਜਨਵਰੀ
ਇਕ ਪਾਸੇ ਸਰਕਾਰ ਤੇ ਰਿਜ਼ਰਵ ਬੈਂਕ ਮਹਿੰਗਾਈ ਕਾਬੂ ਹੇਠ ਹੋਣ ਦੇ ਦਾਅਵੇ ਕਰ ਰਹੇ ਹਨ ਦੂਜੇ ਪਾਸੇ ਸਰਕਾਰੀ ਅੰਕੜੇ ਕੁੱਝ ਹੋ ਰਹੀ ਬਿਆਨ ਕਰ ਰਹੇ ਹਨ। ਸਰਕਾਰ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪ੍ਰਚੂਨ ਮਹਿੰਗਾਈ ਦਸੰਬਰ 2023 ਵਿੱਚ ਚਾਰ ਮਹੀਨਿਆਂ ਦੇ ਉੱਚੇ ਪੱਧਰ 5.69 ਫੀਸਦ ਦੇ ’ਤੇ ਪਹੁੰਚ ਗਈ, ਜੋ ਨਵੰਬਰ ਵਿੱਚ 5.5 ਫੀਸਦ ਸੀ।

Advertisement

Advertisement
Author Image

Advertisement
Advertisement
×