ਨਵੀਂ ਦਿੱਲੀ, 12 ਜੁਲਾਈਸਰਕਾਰ ਦੇ ਅੰਕੜਿਆਂ ਮੁਤਾਬਕ ਦੇਸ਼ ਵਿੱਚ ਜੂਨ ਮਹੀਨੇ ਮਹਿੰਗਾਈ ਵੱਧ ਕੇ 4.81 ਫੀਸਦੀ ਹੋ ਗਈ, ਜਦ ਕਿ ਮਈ ਮਹੀਨੇ ਦੇ 4.31 ਫੀਸਦੀ ਸੀ।