ਦੇਸ਼ ’ਚੋਂ ਮਹਿੰਗਾਈ ਖਤਮ: ਸਰਕਾਰ ਵੱਲੋਂ ਜਾਰੀ ਥੋਕ ਮੁੱਲ ਸੂਚਕਾਂਕ ਮਨਫੀ 0.26%
12:23 PM Oct 16, 2023 IST
Advertisement
ਨਵੀਂ ਦਿੱਲੀ, 16 ਅਕਤੂਬਰ
ਮਹਿੰਗਾਈ ਤੋਂ ਪ੍ਰੇਸ਼ਾਨ ਦੇਸ਼ ਵਾਸੀਆਂ ਲਈ ਸਰਕਾਰ ਦੇ ਅੰਕੜੇ ਬੜੇ ਹੈਰਾਨੀਜਣਕ ਹਨ। ਅੱਜ ਸਰਕਾਰ ਨੇ ਅੰਕੜੇ ਜਾਰੀ ਕਰਕੇ ਕਿਹਾ ਹੈ ਕਿ ਥੋਕ ਮੁੱਲ ਸੂਚਕਾਂਕ (ਡਬਲਿਊਪੀਆਈ) ਆਧਾਰਿਤ ਮਹਿੰਗਾਈ ਸਤੰਬਰ ਵਿੱਚ ਮਨਫ਼ੀ 0.26 ਫੀਸਦੀ ਰਹੀ। ਇਸ ਦਾ ਭਾਵ ਹੈ ਕਿ ਮਹਿੰਗਾਈ ਹੈ ਹੀ ਨਹੀਂ।
Advertisement
Advertisement