ਭਾਰਤੀ ਮਹਿਲਾ ਇੱਕ ਰੋਜ਼ਾ ਟੀਮ ਦੀ ਜਰਸੀ ਜਾਰੀ
06:25 AM Nov 30, 2024 IST
Advertisement
ਮੁੰਬਈ:
Advertisement
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਭਾਰਤੀ ਕ੍ਰਿਕਟ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਅੱਜ ਇੱਥੇ ਬੋਰਡ ਦੇ ਮੁੱਖ ਦਫ਼ਤਰ ਵਿੱਚ ਇੱਕ ਰੋਜ਼ਾ ਟੀਮ ਲਈ ਨਵੀਂ ਜਰਸੀ ਜਾਰੀ ਕੀਤੀ ਹੈ। ਮਹਿਲਾ ਟੀਮ ਵੈਸਟ ਇੰਡੀਜ਼ ਖ਼ਿਲਾਫ਼ 22 ਦਸੰਬਰ ਤੋਂ ਵਡੋਦਰਾ ਵਿੱਚ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਨਵੀਂ ਜਰਸੀ ਪਾ ਕੇ ਖੇਡੇਗੀ। -ਪੀਟੀਆਈ
Advertisement
Advertisement