For the best experience, open
https://m.punjabitribuneonline.com
on your mobile browser.
Advertisement

ਭਾਰਤੀ ਸ਼ੇਅਰ ਬਾਜ਼ਾਰ ਬੇਰੌਣਕ: ਸੈਂਸੈਕਸ ਤੇ ਨਿਫਟੀ ਡਿੱਗੇ

03:47 PM Apr 16, 2024 IST
ਭਾਰਤੀ ਸ਼ੇਅਰ ਬਾਜ਼ਾਰ ਬੇਰੌਣਕ  ਸੈਂਸੈਕਸ ਤੇ ਨਿਫਟੀ ਡਿੱਗੇ
Advertisement

ਨਵੀਂ ਦਿੱਲੀ, 16 ਅਪਰੈਲ
ਇਰਾਨ ਤੇ ਇਜ਼ਾਰਈਲ ਵਿਚਾਲੇ ਤਣਾਅ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ ’ਤੇ ਪੈ ਗਿਆ ਹੈ। ਅੱਜ ਬੀਐੱਸਈ ਸੈਂਸੈਕਸ 456.10 ਅੰਕ ਡਿੱਗ ਕੇ 72,943.68 ਅੰਕਾਂ 'ਤੇ ਬੰਦ ਹੋਇਆ। ਇਸ ਤਰ੍ਹਾਂ ਐੱਨਐੱਸਈ ਨਿਫਟੀ ਵੀ 124.60 ਅੰਕ ਡਿੱਗ ਕੇ 22,147.90 ਅੰਕਾਂ 'ਤੇ ਬੰਦ ਹੋਇਆ।

Advertisement

Advertisement
Advertisement
Author Image

Advertisement