ਭਾਰਤੀ ਸ਼ੇਅਰ ਬਾਜ਼ਾਰ ਬੇਰੌਣਕ: ਸੈਂਸੈਕਸ ਤੇ ਨਿਫਟੀ ਨੂੰ ਗੋਤਾ
04:09 PM Apr 12, 2024 IST
Advertisement
ਮੁੰਬਈ, 12 ਅਪਰੈਲ
ਭਾਰਤੀ ਸ਼ੇਅਰ ਬਾਜ਼ਾਰ ਅੱਜ ਬੇਰੌਣਕ ਰਿਹਾ। ਬੀਐੱਸਈ ਸੈਂਸੈਕਸ 793.25 ਅੰਕ ਡਿੱਗ ਕੇ 74,244.90 'ਤੇ ਅਤੇ ਐੱਨਐੱਸਈ ਨਿਫਟੀ 234.40 ਅੰਕ ਡਿੱਗ ਕੇ 22,519.40 'ਤੇ ਬੰਦ ਹੋਇਆ।
Advertisement
Advertisement