ਭਾਰਤੀ ਸ਼ੇਅਰ ਬਾਜ਼ਾਰ ਬੇਰੌਣਕ: ਸੈਂਸੈਕਸ 907 ਤੇ ਨਿਫਟੀ 338 ਅੰਕ ਟੁੱਟੇ
04:25 PM Mar 13, 2024 IST
Advertisement
ਮੁੰਬਈ, 13 ਮਾਰਚ
ਵਿਆਪਕ ਵਿਕਰੀ ਕਾਰਨ ਅੱਜ ਸੈਂਸੈਕਸ 900 ਅੰਕ ਤੋਂ ਜ਼ਿਆਦਾ ਟੁੱਟ ਕੇ 73,000 ਦੇ ਪੱਧਰ ਤੋਂ ਹੇਠਾਂ ਚਲਾ ਗਿਆ। 30 ਸ਼ੇਅਰਾਂ ਵਾਲਾ ਸੂਚਕ ਅੰਕ 906.07 ਅੰਕ ਜਾਂ 1.23 ਫੀਸਦੀ ਡਿੱਗ ਕੇ 72,761.89 'ਤੇ ਬੰਦ ਹੋਇਆ। 50 ਸ਼ੇਅਰਾਂ ਵਾਲਾ ਨਿਫਟੀ 338 ਅੰਕ ਜਾਂ 1.51 ਫੀਸਦੀ ਡਿੱਗ ਕੇ 21,997.70 ’ਤੇ ਆ ਗਿਆ।
Advertisement
Advertisement
Advertisement