ਭਾਰਤੀ ਸ਼ੇਅਰ ਬਜ਼ਾਰ: ਸੈਂਸੈਕਸ 166 ਅੰਕ ਟੁੱਟਿਆ, ਨਿਫ਼ਟੀ 24000 ਤੋ ਹੇਠਾਂ ਆਈ
04:58 PM Aug 06, 2024 IST
Advertisement
ਮੁੰਬਈ, 6 ਅਗਸਤ
Advertisement
ਮੰਗਲਵਾਰ ਨੂੰ ਉਤਰਾਅ-ਚੜਾਅ ਨਾਲ ਭਰੇ ਭਾਰਤੀ ਸ਼ੇਅਰ ਬਜ਼ਾਰ ਵਿਚ ਤੇਜ਼ੀ ਕਾਇਮ ਨਹੀਂ ਰਹਿ ਸਕੀ ਅਤੇ ਬੀਐੱਸਸੀ ਸੈਂਸੈਕਸ 166 ਅੰਕਾਂ ਦੇ ਨੁਕਸਾਨ ’ਤੇ ਰਿਹਾ। ਐੱਨਐੱਸਈ ਨਿਫ਼ਟੀ 24000 ਅੰਕਾਂ ਤੋਂ ਹੇਠਾਂ ਆ ਗਈ। ਅੱਜ ਬੈੈਂਕ ਅਤੇ ਦੂਰਸੰਚਾਰ ਸ਼ੇਅਰਾਂ ਵਿੱਚ ਵਿਕਰੀ ਨਾਲ ਬਜ਼ਾਰ ਨੁਕਸਾਨ ਵਿਚ ਰਿਹਾ ਹੈ। ਬੀਐੱਸਈ ਸੈਂਸੈਕਸ 166.33 ਅੰਕਾਂ ਦੀ ਗਿਰਾਵਟ ਨਾਲ 78593.07 ’ਤੇ ਬੰਦ ਹੋਇਆ ਅਤੇ ਸੈਂਸੈਕਸ ਦੇ 30 ਸ਼ੇਅਰਾਂ ਵਿਚੋਂ 17 ਨੁਕਸਾਨ ਵਿਚ, 30 ਲਾਭ ਵਿਚ ਰਹੇ। -ਪੀਟੀਆਈ
Advertisement
Advertisement