ਭਾਰਤੀ ਸ਼ੇਅਰ ਬਾਜ਼ਾਰ: ਸੈਂਸੈਕਸ ਤੇ ਨਿਫਟੀ ਰਿਕਾਰਡ ਉਚਾਈ ’ਤੇ ਬੰਦ
03:43 PM Apr 04, 2024 IST
Advertisement
ਮੁੰਬਈ, 4 ਅਪਰੈਲ
ਭਾਰਤੀ ਸ਼ੇਅਰ ਬਾਜ਼ਾਰ ਵਿੱਚ ਅੱਜ ਰੌਣਕ ਰਹੀ। 30 ਸ਼ੇਅਰਾਂ ਵਾਲਾ ਸੈਂਸੈਕਸ 350.81 ਅੰਕ ਵਧ ਕੇ 74,227.63 ਅੰਕਾਂ ਦੇ ਸਰਵਕਾਲੀ ਉੱਚ ਪੱਧਰ ’ਤੇ ਤੇ ਨਿਫਟੀ 80 ਅੰਕ ਵਧ ਕੇ 22,514.65 ਦੇ ਨਵੇਂ ਰਿਕਾਰਡ ਪੱਧਰ 'ਤੇ ਬੰਦ ਹੋਏ।
Advertisement
Advertisement