ਨਵੀਂ ਦਿੱਲੀ, 17 ਜੁਲਾਈਭਾਰਤੀ ਸ਼ੇਅਰ ਬਾਜ਼ਾਰ ਨੇ ਅੱਜ ਨਵਾਂ ਰਿਕਾਰਡ ਬਣਾ ਦਿੱਤਾ। 30 ਸ਼ੇਅਰਾਂ ਵਾਲਾ ਸੈਂਸੈਕਸ 529.03 ਅੰਕ ਵੱਧ ਕੇ ਹੁਣ ਤੱਕ ਸਭ ਤੋਂ ਉਪਰਲੇ ਪੱਧਰ 66,589.93 ਅੰਕ ’ਤੇ ਬੰਦ ਹੋਇਆ। ਇਸ ਦੇ ਨਾਲ ਨਿਫਟੀ 146.95 ਅੰਕ ਵੱਧ ਕੇ 19,711.45 ਦੇ ਰਿਕਾਰਡ ਉੱਚ ਪੱਧਰ 'ਤੇ ਬੰਦ ਹੋਇਆ।