For the best experience, open
https://m.punjabitribuneonline.com
on your mobile browser.
Advertisement

ਭਾਰਤੀ ਸ਼ੇਅਰ ਬਾਜ਼ਾਰ ਨੇ ਬਣਾਇਆ ਨਵਾਂ ਰਿਕਾਰਡ: ਸੈਂਸੈਕਸ 66589 ਅੰਕ ਪਾਰ

03:49 PM Jul 17, 2023 IST
ਭਾਰਤੀ ਸ਼ੇਅਰ ਬਾਜ਼ਾਰ ਨੇ ਬਣਾਇਆ ਨਵਾਂ ਰਿਕਾਰਡ  ਸੈਂਸੈਕਸ 66589 ਅੰਕ ਪਾਰ
Advertisement

ਨਵੀਂ ਦਿੱਲੀ, 17 ਜੁਲਾਈ
ਭਾਰਤੀ ਸ਼ੇਅਰ ਬਾਜ਼ਾਰ ਨੇ ਅੱਜ ਨਵਾਂ ਰਿਕਾਰਡ ਬਣਾ ਦਿੱਤਾ। 30 ਸ਼ੇਅਰਾਂ ਵਾਲਾ ਸੈਂਸੈਕਸ 529.03 ਅੰਕ ਵੱਧ ਕੇ ਹੁਣ ਤੱਕ ਸਭ ਤੋਂ ਉਪਰਲੇ ਪੱਧਰ 66,589.93 ਅੰਕ ’ਤੇ ਬੰਦ ਹੋਇਆ। ਇਸ ਦੇ ਨਾਲ ਨਿਫਟੀ 146.95 ਅੰਕ ਵੱਧ ਕੇ 19,711.45 ਦੇ ਰਿਕਾਰਡ ਉੱਚ ਪੱਧਰ 'ਤੇ ਬੰਦ ਹੋਇਆ।

Advertisement

Advertisement
Tags :
Author Image

Advertisement
Advertisement
×