ਭਾਰਤੀ ਸ਼ੇਅਰ ਬਜ਼ਾਰ ਗਿਰਾਵਟ ਨਾਲ ਬੰਦ
04:11 PM Aug 02, 2024 IST
Advertisement
ਮੁੰਬਈ, 2 ਅਗਸਤ
ਸੈਂਸੈਕਸ 885.60 ਅੰਕਾਂ ਦੀ ਗਿਰਾਵਟ ਨਾਲ 80,981.95 ਅੰਕਾਂ ’ਤੇ ਬੰਦ ਹੋ ਗਿਆ। ਉਧਰ ਨਿਫ਼ਟੀ 293.20 ਅੰਕ ਹੇਠਾਂ ਆਉਂਦਿਆਂ 24,717.70 ’ਤੇ ਬੰਦ ਹੋਇਆ। -ਪੀਟੀਆਈ
Advertisement
Advertisement
Advertisement