ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵੈਸਟ ਇੰਡੀਜ਼ ਟੈਸਟ ਦੌਰੇ ਲਈ ਭਾਰਤੀ ਟੀਮ ਦਾ ਐਲਾਨ: ਪੁਜਾਰਾ, ਉਮੇਸ਼ ਤੇ ਸ਼ਮੀ ਬਾਹਰ, ਜੈਸਵਾਲ, ਮੁਕੇਸ਼ ਤੇ ਸੈਣੀ ਨੂੰ ਮੌਕਾ

10:48 PM Jun 29, 2023 IST

ਨਵੀਂ ਦਿੱਲੀ, 23 ਜੂਨ

Advertisement

ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਅਤੇ ਸੀਨੀਅਰ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੂੰ ਵੈਸਟਇੰਡੀਜ਼ ਦੌਰੇ ਲਈ ਭਾਰਤ ਦੀ ਟੈਸਟ ਟੀਮ ‘ਚੋਂ ਬਾਹਰ ਕਰ ਦਿੱਤਾ ਗਿਆ ਹੈ। ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਅਤੇ ਤੇਜ਼ ਗੇਂਦਬਾਜ਼ ਮੁਕੇਸ਼ ਪਹਿਲੀ ਵਾਰ ਭਾਰਤੀ ਟੈਸਟ ਟੀਮ ‘ਚ ਸ਼ਾਮਲ ਕੀਤੇ ਗਏ ਹਨ। ਅਜਿੰਕਿਆ ਰਹਾਣੇ ਫਿਰ ਤੋਂ ਭਾਰਤੀ ਟੈਸਟ ਟੀਮ ‘ਚ ਉਪ ਕਪਤਾਨ ਦੀ ਜ਼ਿੰਮੇਵਾਰੀ ਸੰਭਾਲੇਗਾ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਪੂਰੇ ਵੈਸਟਇੰਡੀਜ਼ ਦੌਰੇ ਲਈ ਆਰਾਮ ਦਿੱਤਾ ਗਿਆ ਹੈ, ਜਦ ਕਿ ਨਵਦੀਪ ਸੈਣੀ ਨੂੰ ਟੈਸਟ ਟੀਮ ਵਿੱਚ ਵਾਪਸ ਬੁਲਾਇਆ ਗਿਆ ਹੈ। ਭਾਰਤੀ ਟੀਮ 12 ਜੁਲਾਈ ਨੂੰ ਪਹਿਲਾ ਟੈਸਟ ਖੇਡੇਗੀ। ਟੀਮ ਨੇ ਉਥੇ ਦੋ ਟੈਸਟ, 3 ਇਕ ਦਿਨਾਂ ਤੇ 5 ਟੀ-20 ਮੈਚ ਖੇਡਣੇ ਹਨ।

Advertisement
Advertisement
Tags :
ਉਮੇਸ਼ਐਲਾਨਇੰਡੀਜ਼ਸ਼ਮੀਸੈਣੀਜੈਸਵਾਲਟੈਸਟਦੌਰੇਪੁਜਾਰਾਬਾਹਰਭਾਰਤੀਮੁਕੇਸ਼ਮੌਕਾਵੈਸਟ
Advertisement