For the best experience, open
https://m.punjabitribuneonline.com
on your mobile browser.
Advertisement

ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨਿਊਜ਼ੀਲੈਂਡ ਪੁੱਜੀ

11:43 AM Aug 08, 2024 IST
ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨਿਊਜ਼ੀਲੈਂਡ ਪੁੱਜੀ
ਫੋਟੋ ਪੀਟੀਆਈ।
Advertisement
ਵਲਿੰਗਟਨ, 8 ਅਗਸਤ
ਵਲਿੰਗਟਨ, 8 ਅਗਸਤ
ਰਾਸ਼ਟਰਪਤੀ ਦਰੋਪਦੀ ਮੁਰਮੂ ਬੁੱਧਵਾਰ ਨੂੰ ਨਿਊਜ਼ੀਲੈਂਡ ਦੌਰੇ ’ਤੇ ਪੁੱਜ ਗਏ ਹਨੇ। ਇਸ ਦੌਰਾਨ ਵੀਰਵਾਰ ਨੂੰ ਉਨ੍ਹਾਂ ਵਲਿੰਗਟਨ ਦੇ ਰੇਲਵੇ ਸਟੇਸ਼ਨ ’ਤੇ ਮਹਾਤਮਾ ਗਾਂਧੀ ਦੇ ਬੁੱਤ ਨੂੰ ਫੁੱਲ ਭੇਂਟ ਕੀਤੇ। ਰਾਸ਼ਟਰਪਤੀ ਦਫਤਰ ਨੇ ‘ਐਕਸ’ ’ਤੇ ਪੋਸਟ ਸਾਂਝੀ ਕਰਦਿਆਂ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜੈਸਵਾਲ ਨੇ ‘ਐਕਸ’ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਮਹਾਤਮਾ ਗਾਂਧੀ ਦੀ ਵਿਰਾਸਤ ਸਾਡੇ ਲਈ ਮਾਰਗਦਰਕ ਹੈ, ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਪ੍ਰੇਰਿਤ ਕਰਦੀਆਂ ਹਨ।ਇਸ ਦੌਰਾਨ ਰਾਸ਼ਟਪਰਤੀ ਨੇ ਫੁਕਿਆਹੁ ਕੌਮੀ ਯੁੱਧ ਸਮਾਰਕ ’ਤੇ ਸੈਨਿਕਾਂ ਨੂੰ ਸ਼ਰਧਾਂਜਲੀ ਵੀ ਦਿੱਤੀ।- ਪੀਟੀਆਈ
Advertisement
Advertisement
Tags :
Author Image

Puneet Sharma

View all posts

Advertisement
Advertisement
×