For the best experience, open
https://m.punjabitribuneonline.com
on your mobile browser.
Advertisement

ਭਾਰਤੀ ਮੂਲ ਦਾ ਪਾਇਲਟ ਗੋਪੀ ਬਣੇਗਾ ਪੁਲਾੜ ’ਚ ਸੈਰ-ਸਪਾਟਾ ਕਰਨ ਵਾਲਾ ਪਹਿਲਾ ਭਾਰਤੀ 

12:19 PM Apr 13, 2024 IST
ਭਾਰਤੀ ਮੂਲ ਦਾ ਪਾਇਲਟ ਗੋਪੀ ਬਣੇਗਾ ਪੁਲਾੜ ’ਚ ਸੈਰ ਸਪਾਟਾ ਕਰਨ ਵਾਲਾ ਪਹਿਲਾ ਭਾਰਤੀ 
Advertisement

ਵਾਸ਼ਿੰਗਟਨ, 13 ਅਪਰੈਲ
ਭਾਰਤੀ ਮੂਲ ਦਾ ਕਾਰੋਬਾਰੀ ਤੇ ਪਾਇਲਟ ਗੋਪੀ ਥੋਟਾਕੁਰਾ ਐਮਾਜ਼ਾਨ ਦੇ ਸੰਸਥਾਪਕ ਜੈੱਫ ਬੇਜੋਸ ਦੇ ਬਲੂ ਓਰੀਜਿਨ ਦੇ ਐੱਨਐੱਸ-25 ਮਿਸ਼ਨ ਵਿੱਚ ਸੈਲਾਨੀ ਵਜੋਂ ਪੁਲਾੜ ਵਿੱਚ ਜਾਣ ਵਾਲਾ ਪਹਿਲਾ ਭਾਰਤੀ ਬਣਨ ਵਾਲਾ ਹੈ। ਥੋਟਾਕੁਰਾ ਮਿਸ਼ਨ ਲਈ ਚੁਣੇ ਛੇ ਮੈਂਬਰਾਂ ਵਿੱਚੋਂ ਇੱਕ ਹੈ। ਇਸ ਨਾਲ ਉਹ 1984 ਵਿੱਚ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਰਾਕੇਸ਼ ਸ਼ਰਮਾ ਤੋਂ ਬਾਅਦ ਪੁਲਾੜ ਵਿੱਚ ਮਿਸ਼ਨ ਤਹਿਤ ਗਏ ਸਨ , ਜਦ ਕਿ ਗੋਪੀ ਸੈਰਸਪਾਟੇ ਲਈ ਜਾਣ ਵਾਲਾ ਪਹਿਲਾ ਭਾਰਤੀ ਹੈ। ਉਡਾਣ ਦੀ ਮਿਤੀ ਦਾ ਐਲਾਨ ਹਾਲੇ ਨਹੀਂ ਹੋਇਆ।

Advertisement

Advertisement
Author Image

Advertisement
Advertisement
×