For the best experience, open
https://m.punjabitribuneonline.com
on your mobile browser.
Advertisement

ਲਾਪਤਾ ਟ੍ਰੇਨਰ ਏਅਰਕ੍ਰਾਫਟ ਦੀ ਭਾਲ ਕਰੇਗੀ ਭਾਰਤੀ ਜਲ ਸੈਨਾ

12:17 PM Aug 22, 2024 IST
ਲਾਪਤਾ ਟ੍ਰੇਨਰ ਏਅਰਕ੍ਰਾਫਟ ਦੀ ਭਾਲ ਕਰੇਗੀ ਭਾਰਤੀ ਜਲ ਸੈਨਾ
ਐਨਡੀਆਰਐਫ਼ ਵੱਲੋਂ ਚਲਾਈ ਜਾ ਰਹੀ ਜਾਂਚ ਮੁਹਿੰਮ ਦੀ ਫਾਈਲ ਫੋਟੋ।
Advertisement

ਜਮਸ਼ੇਦਪੁਰ, 22 ਅਗਸਤ
ਭਾਰਤੀ ਜਲ ਸੈਨਾ ਵੱਲੋਂ ਟ੍ਰੇਨਰ ਏਅਰਕ੍ਰਾਫਟ ਦੀ ਭਾਲ ਲਈ ਇਕ ਟੀਮ ਬਣਾਈ ਗਈ ਹੈ ਜੋ ਕਿ ਪਾਇਲਟ ਅਤੇ ਇੱਕ ਸਿਖਿਆਰਥੀ ਨਾਲ ਲਾਪਤਾ ਹੋ ਗਿਆ ਸੀ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਏਅਰਕ੍ਰਾਫ਼ਟ ਨੇ ਝਾਰਖੰਡ ਦੇ ਜਮਸ਼ੇਦਪੁਰ ਵਿੱਚ ਇੱਕ ਏਅਰੋਡਰੋਮ ਤੋਂ ਉਡਾਣ ਭਰੀ ਸੀ। ਉਨ੍ਹਾਂ ਦੱਸਿਆ ਕਿ ਚੰਡੀਲ ਡੈਮ ਵਿੱਚ ਖੋਜ ਜਾਰੀ ਹੈ, ਜਿੱਥੋਂ ਅੱਜ ਸਵੇਰੇ ਇੱਕ ਲਾਸ਼ ਤੈਰਦੀ ਹੋਈ ਮਿਲੀ। ਨੇਵੀ ਦੀ 19 ਮੈਂਬਰੀ ਟੀਮ ਸਾਜ਼ੋ-ਸਾਮਾਨ ਦੇ ਨਾਲ ਰਾਂਚੀ ਪਹੁੰਚ ਗਈ ਹੈ। -ਪੀਟੀਆਈ

Advertisement

Advertisement

Advertisement
Author Image

A.S. Walia

View all posts

Advertisement