For the best experience, open
https://m.punjabitribuneonline.com
on your mobile browser.
Advertisement

ਭਾਰਤੀ ਜੋੜਾ ਸ਼੍ਰੀਲੰਕਾ ਦੇ ਬੀਚ ’ਤੇ ਡੁੱਬਿਆ

04:41 PM Jun 05, 2024 IST
ਭਾਰਤੀ ਜੋੜਾ ਸ਼੍ਰੀਲੰਕਾ ਦੇ ਬੀਚ ’ਤੇ ਡੁੱਬਿਆ
Advertisement

ਕੋਲੰਬੋ, 5 ਜੂਨ
ਦੱਖਣੀ ਸ਼੍ਰੀਲੰਕਾ ਦੇ ਹੰਬਨਟੋਟਾ ਨੇੜੇ ਸਮੁੰਦਰੀ ਤੱਟ ’ਤੇ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾ ਰਹੇ ਭਾਰਤੀ ਜੋੜੇ ਦੀ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 35 ਸਾਲਾ ਮਰਦ ਅਤੇ 33 ਸਾਲਾ ਔਰਤ ਵਜੋਂ ਹੋਈ ਹੈ, ਦੋਵੇਂ ਭਾਰਤੀ ਨਾਗਰਿਕ ਹਨ। ਜਾਣਕਾਰੀ ਅਨੁਸਾਰ ਇਹ ਘਟਨਾ ਮੰਗਲਵਾਰ ਨੂੰ ਕਿਰਿੰਡਾ ਬੀਚ 'ਤੇ ਵਾਪਰੀ। ਪੁਲੀਸ ਨੇ ਪੀੜਤਾਂ ਦੀ ਪਛਾਣ ਨਹੀਂ ਦੱਸੀ। ਪੁਲੀਸ ਨੇ ਦੱਸਿਆ ਕਿ ਦੋ ਵਿਅਕਤੀਆਂ ਨੂੰ ਤੇਜ਼ ਲਹਿਰਾਂ ਦੁਆਰਾ ਖਿੱਚੇ ਜਾਣ ਤੋਂ ਬਾਅਦ ਡੁੱਬਦੇ ਹੋਏ ਬਚਾ ਲਿਆ ਗਿਆ ਸੀ, ਪਰ ਹਸਪਤਾਲ ਵਿੱਚ ਦਾਖਲ ਹੋਣ ’ਤੇ ਉਨ੍ਹਾਂ ਦੀ ਮੌਤ ਹੋ ਗਈ।

Advertisement

Advertisement
Advertisement
Author Image

A.S. Walia

View all posts

Advertisement