ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤ-ਵੈਸਟਇੰਡੀਜ਼ ਟੈਸਟ ਮੈਚ: ਲੰਚ ਤਕ ਵੈਸਟਇੰਡੀਜ਼ ਨੇ ਚਾਰ ਵਿਕਟਾਂ ’ਤੇ 68 ਦੌੜਾਂ ਬਣਾਈਆਂ

11:36 PM Jul 12, 2023 IST

ਰੋਸੀਯੂ (ਡੋਮੀਨਿਕਾ) , 12 ਜੁਲਾਈ
ਇਥੇ ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਅੱਜ ਸ਼ੁਰੂ ਹੋਏ ਪਹਿਲੇ ਟੈਸਟ ਮੈਚ ਵਿੱਚ ਭਾਰਤੀ ਗੇਂਦਬਾਜ਼ ਆਰ. ਅਸ਼ਵਨਿ ਨੇ ਵੈਸਟਇੰਡੀਜ਼ ਦੇ ਦੋਹਾਂ ਸਲਾਮੀ ਬੱਲੇਬਾਜ਼ਾਂ ਨੂੰ ਆਊਟ ਕਰ ਦਿੱਤਾ ਤੇ ਦੁਪਹਿਰ ਦੇ ਭੋਜਨ ਤਕ ਵੈਸਟਇੰਡੀਜ਼ ਦਾ ਸਕੋਰ 4 ਵਿਕਟਾਂ ’ਤੇ 68 ਦੌੜਾਂ ਸੀ। ਵੈਸਟਇੰਡੀਜ਼ ਨੇ ਟਾਸ ਜਿੱਤਣ ਮਗਰੋਂ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਤੇ ਟੀਮ ਦਾ ਸਲਾਮੀ ਬੱਲੇਬਾਜ਼ ਟੀ. ਚੰਦਰਪਾਲ ਨੇ 44 ਗੇਂਦਾ ਵਿੱਚ 12 ਦੌੜਾਂ ਬਣਾਈਆਂ ਤੇ ਕੇ. ਬਰਾਥਵੇਟ ਨੇ 46 ਗੇਂਦਾਂ ਦਾ ਸਾਹਮਣਾ ਕਰਦੇ ਹੋਏ 20 ਦੌੜਾਂ ਦਾ ਯੋਗਦਾਨ ਦਿੱਤਾ। -ਪੀਟੀਆਈ

Advertisement

Advertisement
Tags :
ਟੈਸਟਦੌੜਾਂਬਣਾਈਆਂਭਾਰਤ-ਵੈਸਟਇੰਡੀਜ਼ਵਿਕਟਾਂਵੈਸਟਇੰਡੀਜ਼
Advertisement