ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤ-ਦੱਖਣੀ ਅਫਰੀਕਾ ਟੀ-20 ਵਿਸ਼ਵ ਕੱਪ ਫਾਈਨਲ ਮੈਚ ਨੂੰ 5.3 ਕਰੋੜ ਦਰਸ਼ਕਾਂ ਨੇ ਵੇਖਿਆ

06:36 PM Jun 30, 2024 IST

ਨਵੀਂ ਦਿੱਲੀ, 30 ਜੂਨ

Advertisement

ਬਾਰਬਾਡੋਸ ਵਿਚ ਖੇਡਿਆ ਗਿਆ ਟੀ 20 ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਮੈਚ ਡਿਜ਼ਨੀ ਹੌਟਸਟਾਰ ’ਤੇ ਦਿਖਾਇਆ ਗਿਆ ਸੀ। ਇਸ ਓਟੀਟੀ ਪਲੇਟਫਾਰਮ ’ਤੇ ਇਸ ਮੈਚ ਨੂੰ 5.3 ਕਰੋੜ ਦਰਸ਼ਕਾਂ ਨੇ ਦੇਖਿਆ ਜੋ ਪਿਛਲੇ ਸਾਲ ਨਵੰਬਰ ਵਿੱਚ ਹੋਏ ਇਕ ਦਿਨਾ ਫਾਈਨਲ ਮੈਚ ਦੇ ਦਰਸ਼ਕਾਂ ਤੋਂ ਘੱਟ ਸੀ। ਭਾਰਤ-ਦੱਖਣੀ ਅਫਰੀਕਾ ਆਈਸੀਸੀ ਟੀ-20 ਕ੍ਰਿਕਟ ਵਿਸ਼ਵ ਕੱਪ ਫਾਈਨਲ ਮੈਚ ਨੂੰ ਸ਼ਨਿਚਰਵਾਰ ਨੂੰ ਡਿਜ਼ਨੀ ਹੌਟਸਟਾਰ ’ਤੇ ਦਿਖਾਇਆ ਗਿਆ। ਇਸ ਤੋਂ ਪਹਿਲਾਂ 20 ਨਵੰਬਰ, 2023 ਨੂੰ 50-ਓਵਰਾਂ ਦੇ ਫਾਰਮੈਟ ਵਿੱਚ ਭਾਰਤ ਅਤੇ ਆਸਟਰੇਲੀਆ ਵਿਚਕਾਰ ਫਾਈਨਲ ਮੈਚ ਵਿੱਚ ਸਭ ਤੋਂ ਵੱਧ ਦਰਸ਼ਕਾਂ ਦੀ ਗਿਣਤੀ 5.9 ਕਰੋੜ ਸੀ।

Advertisement
Advertisement
Advertisement