For the best experience, open
https://m.punjabitribuneonline.com
on your mobile browser.
Advertisement

ਮਾਲਦੀਵ ਨੂੰ ਕਰਜ਼ ’ਚ ਰਾਹਤ ਦੇਵੇ ਭਾਰਤ: ਮੁਇਜ਼ੂ

07:54 AM Mar 23, 2024 IST
ਮਾਲਦੀਵ ਨੂੰ ਕਰਜ਼ ’ਚ ਰਾਹਤ ਦੇਵੇ ਭਾਰਤ  ਮੁਇਜ਼ੂ
Advertisement

ਮਾਲੇ: ਭਾਰਤ ਵਿਰੋਧੀ ਰਵੱਈਆ ਅਪਣਾਉਣ ਮਗਰੋਂ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਨਰਮ ਸੁਰ ਵਿੱਚ ਕਿਹਾ ਕਿ ਭਾਰਤ ਉਨ੍ਹਾਂ ਦੇ ਮੁਲਕ ਦਾ ਨੇੜਲਾ ਸਹਿਯੋਗੀ ਬਣਿਆ ਰਹੇਗਾ ਅਤੇ ਨਾਲ ਹੀ ਨਵੀਂ ਦਿੱਲੀ ਨੂੰ ਦੇਸ਼ ਵਾਸਤੇ ਕਰਜ਼ ’ਚ ਰਾਹਤ ਦੀ ਅਪੀਲ ਕੀਤੀ ਹੈ। ਪਿਛਲੇ ਸਾਲ ਦੇ ਅੰਤ ਤੱਕ ਮਾਲਦੀਵ ’ਤੇ ਭਾਰਤ ਦਾ ਲਗਪਗ 40.09 ਕਰੋੜ ਡਾਲਰ ਦਾ ਕਰਜ਼ ਬਕਾਇਆ ਸੀ। ਚੀਨ ਸਮਰਥਕ ਮੁਇਜ਼ੂ ਨੇ ਭਾਰਤ ਪ੍ਰਤੀ ਆਪਣਾ ਸਖ਼ਤ ਰੁਖ਼ ਅਪਣਾਇਆ ਸੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×