ਭਾਰਤ ਵੱਲੋਂ ਕੈਨੇਡਾ ਵਿੱਚ ਚਾਰ ਵਰਗਾਂ ’ਚ ਵੀਜ਼ਾ ਸੇਵਾਵਾਂ ਬਹਾਲ
09:24 PM Oct 25, 2023 IST
Advertisement
ਟੋਰਾਂਟੋ, 25 ਅਕਤੂਬਰ
Advertisement
ਭਾਰਤ ਨੇ ਕੈਨੇਡਾ ਵਿਚ ਬੰਦ ਪਈਆਂ ਵੀਜ਼ਾ ਸੇਵਾਵਾਂ ਵੀਰਵਾਰ ਤੋਂ ਚਾਰ ਵਰਗਾਂ ਵਿਚ ਬਹਾਲ ਕਰਨ ਦਾ ਫੈਸਲਾ ਕੀਤਾ ਹੈ। ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ਨੇ ‘ਐਕਸ’ ਉੱਤੇ ਇਕ ਪੋਸਟ ਵਿੱਚ ਕਿਹਾ ਕਿ ਚਾਰ ਵਰਗਾਂ- ਐਂਟਰੀ ਵੀਜ਼ਾ, ਬਿਜ਼ਨਸ ਵੀਜ਼ਾ, ਮੈਡੀਕਲ ਵੀਜ਼ਾ ਤੇ ਕਾਨਫਰੰਸ ਵੀਜ਼ਾ ਲਈ ਸੇਵਾਵਾਂ 26 ਅਕਤੂਬਰ ਤੋਂ ਬਹਾਲ ਹੋ ਜਾਣਗੀਆਂ। -ਪੀਟੀਆਈ
Advertisement
Advertisement