For the best experience, open
https://m.punjabitribuneonline.com
on your mobile browser.
Advertisement

ਭਾਰਤ-ਨਿਊਜ਼ੀਲੈਂਡ ਟੈਸਟ: ਮੀਂਹ ਕਾਰਨ ਪਹਿਲੇ ਦਿਨ ਦੀ ਖੇਡ ’ਤੇ ਫਿਰਿਆ ਪਾਣੀ

03:33 PM Oct 16, 2024 IST
ਭਾਰਤ ਨਿਊਜ਼ੀਲੈਂਡ ਟੈਸਟ  ਮੀਂਹ ਕਾਰਨ ਪਹਿਲੇ ਦਿਨ ਦੀ ਖੇਡ ’ਤੇ ਫਿਰਿਆ ਪਾਣੀ
PTI Photo
Advertisement

ਬੰਗਲੁਰੂ, 16 ਅਕਤੂਬਰ

Advertisement

India-New Zealand Test: ਮੀਂਹ ਕਾਰਨ ਭਾਰਤ-ਨਿਊਜ਼ੀਲੈਂਡ ਵਿਚਕਾਰ ਪਹਿਲੇ ਟੈਸਟ ਮੈਂਚ ਦੇ ਪਹਿਲੇ ਦਿਨ ਦੀ ਖੇਡ ਨੂੰ ਰੱਦ ਕਰਨਾ ਪਿਆ। ਦੁਪਹਿਰ ਸਮੇਂ ਮੀਂਹ ਰੁਕਣ ਦੌਰਾਨ ਅੰਪਾਇਰਾਂ ਅਤੇ ਮੈਚ ਅਧਿਕਾਰੀਆਂ ਨੇ ਗਰਾਉਂਡ ਦਾ ਜਾਇਜ਼ਾ ਲਿਆ, ਹਾਲਾਤ ਦੇਖਦਿਆਂ 2:34 ਮਿੰਟ ’ਤੇ ਖੇਡ ਰੱਦ ਕਰਨ ਦਾ ਫੈਸਲਾ ਕੀਤਾ ਗਿਆ। ਇਸ ਤੋਂ ਪਹਿਲਾਂ ਮੀਂਹ ਪੈਣ ਕਾਰਨ ਸਵੇਰ 9 ਵਜੇ ਟਾਸ ਵੀ ਨਹੀਂ ਹੋ ਸਕਿਆ। ਹਾਲਾਂਕਿ ਖਰਾਬ ਮੌਸਮ ਦੇ ਬਾਵਜੂਦ ਮੈਚ ਦੇਖਣ ਲਈ ਕਾਫ਼ੀ ਦਰਸ਼ਕ ਪੁੱਜੇ ਸਨ। ਜਾਣਕਾਰੀ ਅਨੁਸਾਰ ਦੂਜੇ ਦਿਨ ਵੀ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। -ਪੀਟੀਆਈ

Advertisement

Advertisement
Tags :
Author Image

Puneet Sharma

View all posts

Advertisement