For the best experience, open
https://m.punjabitribuneonline.com
on your mobile browser.
Advertisement

ਭਾਰਤ ਹਿੰਦ ਮਹਾਸਾਗਰ ’ਚ ਸਮੁੰਦਰੀ ਡਾਕੂਆਂ ਤੇ ਅਤਿਵਾਦ ਦਾ ਮੁਕਾਬਲਾ ਕਰਨ ਲਈ ਪ੍ਰਤੀਬੱਧ: ਮੋਦੀ

12:16 PM Mar 19, 2024 IST
ਭਾਰਤ ਹਿੰਦ ਮਹਾਸਾਗਰ ’ਚ ਸਮੁੰਦਰੀ ਡਾਕੂਆਂ ਤੇ ਅਤਿਵਾਦ ਦਾ ਮੁਕਾਬਲਾ ਕਰਨ ਲਈ ਪ੍ਰਤੀਬੱਧ  ਮੋਦੀ
Advertisement

ਨਵੀਂ ਦਿੱਲੀ, 19 ਮਾਰਚ
ਭਾਰਤੀ ਜਲ ਸੈਨਾ ਵਲੋਂ ਸਮੁੰਦਰੀ ਡਾਕੂਆਂ ਵਲੋਂ ਕਬਜ਼ੇ ’ਚ ਲਏ ਬੁਲਗਾਰੀਆ ਦੇ ਜਹਾਜ਼ ਅਤੇ ਉਸ ਦੇ ਚਾਲਕ ਦਲ ਨੂੰ ਛੁਡਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਹਿੰਦ ਮਹਾਸਾਗਰ ਖੇਤਰ ਵਿਚ ਸਮੁੰਦਰੀ ਡਾਕੂਆਂ ਅਤੇ ਅਤਿਵਾਦ ਦਾ ਮੁਕਾਬਲਾ ਕਰਨ ਲਈ ਵਚਨਬੱਧ ਹੈ। ਬੁਲਗਾਰੀਆ ਦੇ ਰਾਸ਼ਟਰਪਤੀ ਰੁਮੇਨ ਰਾਦੇਵ ਨੇ ਭਾਰਤੀ ਜਲ ਸੈਨਾ ਦੇ ਇਸ ਬਹਾਦਰੀ ਭਰੇ ਕਾਰਨਾਮੇ ਲਈ ਭਾਰਤ ਦਾ ਧੰਨਵਾਦ ਕੀਤਾ ਸੀ, ਜਿਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਇਹ ਟਿੱਪਣੀ ਆਈ ਹੈ।

Advertisement

Advertisement
Author Image

Advertisement
Advertisement
×