For the best experience, open
https://m.punjabitribuneonline.com
on your mobile browser.
Advertisement

ਵਿਸ਼ਵ ਜੂਨੀਅਰ ਸਕੁਐਸ਼ ਵਿੱਚ ਭਾਰਤ ਅਗਲੇ ਗੇੜ ’ਚ

04:56 PM Jul 20, 2024 IST
ਵਿਸ਼ਵ ਜੂਨੀਅਰ ਸਕੁਐਸ਼ ਵਿੱਚ ਭਾਰਤ ਅਗਲੇ ਗੇੜ ’ਚ
Advertisement

ਹਿਊਸਟਨ, 20 ਜੁਲਾਈ

Advertisement

ਭਾਰਤ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਲੜਕੇ ਅਤੇ ਲੜਕੀਆਂ ਦੇ ਮੈਚ ਜਿੱਤ ਕੇ ਅਗਲੇ ਗੇੜ ਵਿੱਚ ਦਾਖ਼ਲ ਹੋ ਗਿਆ ਹੈ। ਲੜਕਿਆਂ ਨੇ ਬ੍ਰਾਜ਼ੀਲ ਨੂੰ 3-0 ਨਾਲ ਹਰਾ ਕੇ ਗਰੁੱਪ ਐੱਫ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਲੜਕੀਆਂ ਨੇ ਬ੍ਰਾਜ਼ੀਲ ਅਤੇ ਆਸਟਰੇਲੀਆ ਨੂੰ ਇਸੇ ਫਰਕ ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ। ਲੜਕਿਆਂ ਦਾ ਮੁਕਾਬਲਾ ਹੁਣ ਪ੍ਰੀ-ਕੁਆਰਟਰ-ਫਾਈਨਲ ਵਿੱਚ ਕੈਨੇਡਾ ਨਾਲ ਹੋਵੇਗਾ, ਜਦਕਿ ਲੜਕੀਆਂ ਦੀ ਟੀਮ ਗਰੁੱਪ ਡੀ ਦੇ ਆਖਰੀ ਮੈਚ ਵਿੱਚ ਹਾਂਗਕਾਂਗ ਨਾਲ ਖੇਡੇਗੀ। -ਪੀਟੀਆਈ

Advertisement
Author Image

Inderpal Singh

View all posts

Advertisement
Advertisement
×