ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਧਰਮਸ਼ਾਲਾ ’ਚ ਦੇਸ਼ ਦੀ ਪਹਿਲੀ ਹਾਈਬ੍ਰਿਡ ਕ੍ਰਿਕਟ ਪਿੱਚ ਦਾ ਉਦਘਾਟਨ

04:23 PM May 06, 2024 IST

ਧਰਮਸ਼ਾਲਾ, 6 ਮਈ
ਭਾਰਤ ਦੀ ਪਹਿਲੀ ਹਾਈਬ੍ਰਿਡ ਪਿੱਚ ਦਾ ਅੱਜ ਇੱਥੇ ਹਿਮਾਚਲ ਪ੍ਰਦੇਸ਼ ਕ੍ਰਿਕਟ ਸੰਘ (ਐੱਚਪੀਸੀਏ) ਸਟੇਡੀਅਮ ਵਿੱਚ ਸ਼ਾਨਦਾਰ ਸਮਾਰੋਹ ਦੌਰਾਨ ਉਦਘਾਟਨ ਕੀਤਾ ਗਿਆ। ਇਸ ਸਮਾਗਮ ਵਿੱਚ ਆਈਪੀਐੱਲ ਦੇ ਚੇਅਰਮੈਨ ਅਰੁਣ ਧੂਮਲ ਅਤੇ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਅਤੇ ਐੱਸਆਈਐੱਸ ਇੰਟਰਨੈਸ਼ਨਲ ਕ੍ਰਿਕਟ ਡਾਇਰੈਕਟਰ ਪਾਲ ਟੇਲਰ ਨੇ ਸ਼ਿਰਕਤ ਕੀਤੀ। ਸ੍ਰੀ ਧੂਮਲ ਨੇ ਕਿਹਾ, ‘ਇੰਗਲੈਂਡ ਵਿੱਚ ਲਾਰਡਜ਼ ਅਤੇ ਓਵਲ ਵਰਗੇ ਪ੍ਰਸਿੱਧ ਸਥਾਨਾਂ 'ਤੇ ਸਫਲਤਾ ਤੋਂ ਬਾਅਦ ਹਾਈਬ੍ਰਿਡ ਪਿੱਚਾਂ ਦੀ ਵਰਤੋਂ ਭਾਰਤ ਵਿੱਚ ਕ੍ਰਿਕਟ ਵਿੱਚ ਕ੍ਰਾਂਤੀ ਲਿਆਵੇਗੀ।’

Advertisement

Advertisement
Advertisement