ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਘੱਟ ਖ਼ਰਚ ਵਾਲੇ ਆਈਸੀਯੂ ਨੈਟਵਰਕ ਦਾ ਉਦਘਾਟਨ

06:48 AM Feb 26, 2024 IST
ਆਈਸੀਯੂ ਨੈਟਵਰਕ ਸ਼ੁਰੂ ਕਰਵਾਉਂਦੇ ਹੋਏ ਸਚਿਨ ਵਰਮਾ।

ਖਮਾਣੋਂ: ਹੋਲੀ ਬੇਸਿਲ ਮੈਡੀ ਕਲੀਨਿਕ ਖਰੜ ਦੇ ਡਾਇਰੈਕਟਰ ਡਾ. ਸਚਿਨ ਵਰਮਾ ਨੇ ਅੱਜ ਲਾਈਫ ਕੇਅਰ ਮਲਟੀ ਸਪੈਸ਼ਲਿਟੀ ਹਸਪਤਾਲ ਖਮਾਣੋਂ ਨੂੰ ਲੋਅ ਬਜਟ ਆਈਸੀਯੂ ਨੈਟਵਰਕ ਵਿੱਚ ਸ਼ਾਮਲ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਖਮਾਣੋਂ ਖੇਤਰ ਵਿੱਚ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਇਲਾਜ ਕਰਵਾਉਣਾ ਘੱਟ ਖ਼ਰਚੇ ਵਿੱਚ ਸੰਭਵ ਹੋ ਜਾਵੇਗਾ। ਇਸ ਮੌਕੇ ਡਾ. ਸ਼ਿਵਾਨੀ ਸ਼ਰਮਾ, ਡਾ. ਹਰਮਨਦੀਪ ਸਿੰਘ ਭੁੱਲਰ, ਡਾ. ਸੁਨੀਲ ਗੁਪਤਾ, ਡਾ. ਰਿੰਪੂ ਉੱਪਲ, ਡਾ. ਕੋਮਲ, ਡਾ. ਨਰਿੰਦਰ ਕੁਮਾਰ, ਅਨੀਸ਼ ਮਲਿਕ ਵੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement

Advertisement