ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੱਛਮੀ ਬੰਗਾਲ ਦੇ ਬੰਕੁਰਾ ਵਿੱਚ ਮਾਲਗੱਡੀ ਖੜ੍ਹੀ ਬੋਗੀਆਂ ਨਾਲ ਟਕਰਾਈ

09:31 PM Jun 29, 2023 IST

ਕੋਲਕਾਤਾ, 25 ਜੂਨ

Advertisement

ਪੱਛਮੀ ਬੰਗਾਲ ਦੇ ਬੰਕੁਰਾ ਜ਼ਿਲ੍ਹੇ ਦੇ ਓਂਡਾ ਵਿੱਚ ਅੱਜ ਸਵੇਰੇ ਮਾਲਗੱਡੀ ਰੇਲਪੱਟੜੀ ‘ਤੇ ਖੜ੍ਹੀ ਇਕ ਹੋਰ ਮਾਲਗੱਡੀ ਦੀਆਂ ਬੋਗੀਆਂ ਨਾਲ ਟਕਰਾਅ ਗਈ। ਦੱਖਣ ਪੂਰਬੀ ਰੇਲਵੇ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹਾਦਸੇ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਨਹੀਂ ਹੈ। ਉਂਜ ਹਾਦਸੇ ਕਰਕੇ ਦੱਖਣ ਪੂਰਬੀ ਰੇਲਵੇ ਦੀ ਆਦਰਾ ਡਿਵੀਜ਼ਨ ਵਿੱਚ ਚਾਰ ਘੰਟਿਆਂ ਤੋਂ ਵੱਧ ਸਮੇਂ ਲਈ ਰੇਲ ਆਵਾਜਾਈ ਅਸਰਅੰਦਾਜ਼ ਹੋਈ। ਹਾਦਸਾ ਤੜਕੇ ਚਾਰ ਵਜੇ ਦੇ ਕਰੀਬ ਹੋਇਆ ਤੇ ਟੱਕਰ ਕਰਕੇ ਮਾਲਗੱਡੀ ਦੀਆਂ ਅੱਠ ਬੋਗੀਆਂ ਲੀਹੋਂ ਲੱਥ ਗਈਆਂ। -ਪੀਟੀਆਈ

Advertisement
Advertisement
Tags :
ਖੜ੍ਹੀਟਕਰਾਈਪੱਛਮੀਬੰਕੁਰਾਬੰਗਾਲਬੋਗੀਆਂਮਾਲਗੱਡੀਵਿੱਚ
Advertisement