ਆਧਾਰ ਪ੍ਰਮਾਣਿਕਤਾ ਨਾ ਹੋਣ ’ਤੇ ਮੌਕੇ ਦੀ ਤਸਦੀਕ ਮਗਰੋਂ ਹੀ ਹੋਵੇਗੀ ਜੀਐੱਸਟੀ ਰਜਿਸਟ੍ਰੇਸ਼ਨ
06:39 AM Aug 22, 2020 IST
Advertisement
ਨਵੀਂ ਦਿੱਲੀ: ਜੀਐੱਸਟੀ ਤਹਿਤ ਰਜਿਸਟਰ ਕਰਵਾਊਣ ਵਾਲੇ ਕਾਰੋਬਾਰ ਆਪਣੀ ਆਧਾਰ ਪ੍ਰਮਾਣਿਕਤਾ ਲੈ ਸਕਦੇ ਹਨ ਅਤੇ ਇਹ ਪ੍ਰਮਾਣਿਕਤਾ ਨਾ ਹੋਣ ਦੀ ਸੂਰਤ ਵਿੱਚ ਕਾਰੋਬਾਰ ਦੇ ਸਥਾਨ ਦੀ ਮੌਕੇ ’ਤੇ ਜਾ ਕੇ ਤਸਦੀਕ ਕੀਤੇ ਜਾਣ ਮਗਰੋਂ ਹੀ ਰਜਿਸਟ੍ਰੇਸ਼ਨ ਹੋ ਸਕੇਗੀ। ਇਹ ਜਾਣਕਾਰੀ ਅਸਿੱਧੇ ਕਰਾਂ ਅਤੇ ਕਸਟਮਜ਼ ਦੇ ਕੇਂਦਰੀ ਬੋਰਡ ਵਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਦਿੱਤੀ ਗਈ। -ਪੀਟੀਆਈ
Advertisement
Advertisement
Advertisement