ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਸਪਾ ਨਾਲ ਗੱਠਜੋੜ ਕਰਦੇ ਤਾਂ ‘ਇੰਡੀਆ’ ਦੀ ਸਰਕਾਰ ਬਣਦੀ: ਛੜਬੜ

09:10 AM Jun 08, 2024 IST
ਪਟਿਆਲਾ: ਬਸਪਾ ਆਗੂ ਤੇ ਪਟਿਆਲਾ ਤੋਂ ਉਮੀਦਵਾਰ ਰਹੇ ਜਗਜੀਤ ਸਿੰਘ ਛੜਬੜ ਨੇ ਕਿਹਾ ਕਿ ਕਾਂਗਰਸ, ਅਖਿਲੇਸ਼ ਯਾਦਵ ਤੇ ਝਾੜੂ ਦੀ ਦਲਿਤਾਂ ਅਤੇ ਬਸਪਾ ਪ੍ਰਤੀ ਨਫ਼ਰਤ ਨੇ ਨਰਿੰਦਰ ਮੋਦੀ ਨੂੰ ਫੇਰ ਗੱਦੀ ’ਤੇ ਬਿਠਾਇਆ ਹੈ।  ਉਨ੍ਹਾ ਕਿਹਾ ਕਿ ਜੇਕਰ ਇੰਡੀਆ ਗੱਠਜੋੜ ਵਿੱਚ ਮਾਇਆਵਤੀ ਨੂੰ ਨਾਲ ਰਲਾਇਆ ਜਾਂਦਾ ਤਾਂ ਭਾਜਪਾ ਯੂਪੀ ਵਿੱਚ 16 ਸੀਟਾਂ ਹੋਰ ਹਾਰਦੀ ਅਤੇ ਗੱਠਜੋੜ ਦੀ ਸਰਕਾਰ ਬਣ ਜਾਣੀ ਸੀ।  -ਖੇਤਰੀ ਪ੍ਰਤੀਨਿਧ
Advertisement
Advertisement