ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਰਵਾਸੀ ਪੰਜਾਬੀ ਵੱਲੋਂ ਸਰਕਾਰੀ ਸਕੂਲ ਨੂੰ ਦਸ ਪੱਖੇ ਭੇਟ

06:24 AM Aug 15, 2024 IST
ਨਵੇਂ ਮਿਲੇ ਪੱਖਿਆਂ ਨਾਲ ਸਰਕਾਰੀ ਸਕੂਲ ਛੱਜਾਵਾਲ ਦਾ ਸਟਾਫ਼। -ਫੋਟੋ: ਸ਼ੇਤਰਾ

ਜਗਰਾਉਂ: ਪਰਵਾਸੀ ਪੰਜਾਬੀ ਨੌਜਵਾਨ ਕਮਲਜੀਤ ਸਿੰਘ ਜਵੰਦਾ ਨੇ ਸਰਕਾਰੀ ਹਾਈ ਸਕੂਲ ਛੱਜਾਵਾਲ ਨੂੰ ਦਸ ਨਵੇਂ ਪੱਖੇ ਭੇਟ ਕੀਤੇ ਗਏ। ਸਕੂਲ ਮੁਖੀ ਸੰਦੀਪ ਕੌਰ ਨੇ ਦੱਸਿਆ ਕਿ ਗਰਮੀ ਕਰਕੇ ਇਨ੍ਹਾਂ ਪੱਖਿਆਂ ਦੀ ਬਹੁਤ ਲੋੜ ਸੀ। ਉਨ੍ਹਾਂ ਇਸ ਉਪਰਾਲੇ ਲਈ ਪਰਵਾਸੀ ਪੰਜਾਬੀ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਸਟਾਫ਼ ਅਤੇ ਐੱਸਐੱਮਸੀ ਕਮੇਟੀ ਨੇ ਵੀ ਪੱਖੇ ਦੇਣ ਵਾਲੇ ਕਮਲਜੀਤ ਸਿੰਘ ਦੀ ਸੋਚ ਅਤੇ ਪਹਿਲ ਲਈ ਸ਼ਲਾਘਾ ਕੀਤੀ। ਇਸ ਸਮੇਂ ਚੇਅਰਮੈਨ ਗੁਰਦੀਪ ਸਿੰਘ, ਚੇਤ ਰਾਮ, ਸੁਖਵੰਤ ਸਿੰਘ, ਰਮਨਦੀਪ ਕੌਰ, ਮਨਦੀਪ ਕੌਰ, ਰੁਪਿੰਦਰ ਕੌਰ, ਵਰਿੰਦਰ ਕੌਰ, ਨੀਤੂ, ਨੇਹਾ ਤੇ ਸੁਰਿੰਦਰ ਬੱਗਾ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement

Advertisement