ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਰਵਾਸੀ ਪੰਜਾਬੀ ਵੱਲੋਂ ਸਕੂਲ ਨੂੰ ਇਨਵਰਟਰ ਦਾਨ

06:45 AM Apr 28, 2024 IST
ਪਰਵਾਸੀ ਭਾਰਤੀ ਕਰਮਜੀਤ ਧਨੋਆ ਇਨਵਰਟਰ ਭੇਟ ਕਰਦੇ ਹੋਏ। -ਫੋਟੋ: ਭੰਗੂ

ਭੋਗਪੁਰ: ਪਰਵਾਸੀ ਭਾਰਤੀ ਕਰਮਜੀਤ ਧਨੋਆ ਨੇ ਸਰਕਾਰੀ ਪ੍ਰਾਇਮਰੀ ਸਕੂਲ ਸਗਰਾਂਵਾਲੀ ਨੂੰ ਇਨਵਰਟਰ ਦਾਨ ਕੀਤਾ ਤੇ ਵਿਦਿਆਰਥੀਆਂ ਨੂੰ ਫਲ ਤੇ ਸਟੇਸ਼ਨਰੀ ਵੰਡੀ। ਸਕੂਲ ਦੇ ਇੰਚਾਰਜ ਵਿਰੇਂਦਰ ਸਿੰਘ ਨੇ ਕਰਮਜੀਤ ਧਨੋਆ ਦਾ ਧੰਨਵਾਦ ਕੀਤਾ। ਇਸ ਦੌਰਾਨ ਸਕੂਲ ਸਟਾਫ ਬਲਵਿੰਦਰ ਕੌਰ, ਬਰਜਿੰਦਰਜੀਤ ਸਿੰਘ, ਮਲਵਿੰਦਰ ਕੌਰ ਗਿੱਲ, ਮਹਿੰਦਰ ਕੌਰ, ਅਮਰਜੀਤ ਕੌਰ, ਸੀਤਲ ਕੌਰ ਵੀ ਹਾਜ਼ਰ ਹੋਏ। ਸੇਵਾਮੁਕਤ ਅਧਿਆਪਕ ਉਂਕਾਰ ਸਿੰਘ ਨੇ ਕਿਹਾ ਕਿ ਭਾਵੇਂ ਪਰਵਾਸੀ ਭਾਰਤੀ ਦੂਰ-ਦੁਰਾਡੇ ਰਹਿੰਦੇ ਹਨ ਪਰ ਉਨ੍ਹਾਂ ਦੇ ਦਿਲਾਂ ਵਿੱਚ ਪੰਜਾਬ ਵੱਸਦਾ ਹੈ ਜਿਸ ਕਰ ਕੇ ਉਹ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸਦਾ ਤਤਪਰ ਰਹਿੰਦੇ ਹਨ। ਸਟਾਫ ਨੇ ਕਰਮਜੀਤ ਧਨੋਆ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਆ। -ਪੱਤਰ ਪ੍ਰੇਰਕ

Advertisement

Advertisement
Advertisement