For the best experience, open
https://m.punjabitribuneonline.com
on your mobile browser.
Advertisement

ਹੈਦਰਾਬਾਦ: ਫਲਕਨੁਮਾ ਐਕਸਪ੍ਰੈਸ ਦੇ ਤਿੰਨ ਡੱਬਿਆਂ ਨੂੰ ਅੱਗ ਲੱਗੀ, ਜਾਨੀ ਨੁਕਸਾਨ ਨਾ ਹੋਣ ਦਾਅਵਾ

01:28 PM Jul 07, 2023 IST
ਹੈਦਰਾਬਾਦ  ਫਲਕਨੁਮਾ ਐਕਸਪ੍ਰੈਸ ਦੇ ਤਿੰਨ ਡੱਬਿਆਂ ਨੂੰ ਅੱਗ ਲੱਗੀ  ਜਾਨੀ ਨੁਕਸਾਨ ਨਾ ਹੋਣ ਦਾਅਵਾ
Advertisement

ਹੈਦਰਾਬਾਦ (ਤਿਲੰਗਾਨਾ), 7 ਜੁਲਾਈ
ਇਥੇ ਬੋਮਾਈਪੱਲੀ ਅਤੇ ਪਗੀਦੀਪੱਲੀ ਵਿਚਕਾਰ ਫਲਕਨੁਮਾ ਐਕਸਪ੍ਰੈਸ ਦੇ ਤਿੰਨ ਡੱਬਿਆਂ ਵਿੱਚ ਅੱਗ ਲੱਗ ਗਈ, ਜਿਸ ਤੋਂ ਬਾਅਦ ਇਸ ਨੂੰ ਰੋਕ ਦਿੱਤਾ ਗਿਆ। ਸਾਰੇ ਯਾਤਰੀ ਰੇਲਗੱਡੀ ਤੋਂ ਉਤਰ ਗਏ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਅੱਗ ਕਾਰਨ ਤਿੰਨ ਬੋਗੀਆਂ, ਐੱਸ 4, ਐੱਸ 5 ਤੇ ਐੱਸ 6 ਸੜ ਗਈਆਂ।

Advertisement

Advertisement
Tags :
Author Image

Advertisement
Advertisement
×