For the best experience, open
https://m.punjabitribuneonline.com
on your mobile browser.
Advertisement

ਸੈਂਕੜਿਆਂ ਦੀ ਗਿਣਤੀ ’ਚ ਏਸ਼ਿਆਈ ਦੇਸ਼ਾਂ ਦੇ ਮੈਡੀਕਲ ਵਿਦਿਆਰਥੀ ਛੱਡ ਰਹੇ ਨੇ ਕਿਰਗਿਜ਼ਸਤਾਨ

03:38 PM May 24, 2024 IST
ਸੈਂਕੜਿਆਂ ਦੀ ਗਿਣਤੀ ’ਚ ਏਸ਼ਿਆਈ ਦੇਸ਼ਾਂ ਦੇ ਮੈਡੀਕਲ ਵਿਦਿਆਰਥੀ ਛੱਡ ਰਹੇ ਨੇ ਕਿਰਗਿਜ਼ਸਤਾਨ
ਵਤਨ ਵਾਪਸੀ ਲਈ ਬਿਸ਼ਕੇਕ ਹਵਾਈ ਅੱਡੇ ’ਤੇ ਪਾਕਿਸਤਾਨੀ ਵਿਦਿਆਰਥੀ।
Advertisement

ਬਿਸ਼ਕੇਕ, 24 ਮਈ
ਪਾਕਿਸਤਾਨ ਅਤੇ ਹੋਰ ਏਸ਼ਿਆਈ ਦੇਸ਼ਾਂ ਦੇ ਵਿਦਿਆਰਥੀ ਇਸ ਮਹੀਨੇ ਭੀੜ ਵੱਲੋਂ ਕੀਤੇ ਹਮਲੇ ਬਾਅਦ ਸੈਂਕੜਿਆਂ ਦੀ ਗਿਣਤੀ ਵਿੱਚ ਕਿਰਗਿਜ਼ਸਤਾਨ ਛੱਡ ਰਹੇ ਹਨ। ਸਥਿਤੀ ਸ਼ਾਂਤ ਹੋਣ 'ਤੇ ਕੁਝ ਦੇ ਵਾਪਸ ਆਉਣ ਦੀ ਉਮੀਦ ਹੈ। ਸੈਂਕੜੇ ਕਿਰਗਿਜ਼ ਨੌਜਵਾਨਾਂ ਨੇ 17 ਮਈ ਦੀ ਸਵੇਰ ਨੂੰ ਰਾਜਧਾਨੀ ਬਿਸ਼ਕੇਕ ਵਿੱਚ ਇੱਕ ਹੋਸਟਲ ਵਿੱਚ ਵਿਦੇਸ਼ੀ ਵਿਦਿਆਰਥੀਆਂ 'ਤੇ ਹਮਲਾ ਕੀਤਾ। ਪੁਲੀਸ ਮੌਜੂਦ ਹੋਣ ਦੇ ਬਾਵਜੂਦ ਉਹ ਹਿੰਸਾ ਨੂੰ ਰੋਕਣ ਵਿੱਚ ਅਸਮਰੱਥ ਰਹੀ। ਪਾਕਿਸਤਾਨ ਦੀ ਸਰਕਾਰ ਨੇ ਬਿਸ਼ਕੇਕ ਤੋਂ ਰੋਜ਼ਾਨਾ ਰਵਾਨਾ ਹੋਣ ਵਾਲੀਆਂ ਵਾਧੂ ਉਡਾਣਾਂ ਦਾ ਪ੍ਰਬੰਧ ਕੀਤਾ ਹੈ ਅਤੇ ਬਹੁਤ ਸਾਰੇ ਵਿਦਿਆਰਥੀ ਘਰ ਪਰਤ ਰਹੇ ਹਨ। ਕਿਰਗਿਜ਼ਸਤਾਨ ਦੇ ਮੈਡੀਕਲ ਕਾਲਜ ਪਿਛਲੇ ਕੁਝ ਦਹਾਕਿਆਂ ਤੋਂ ਭਾਰਤ, ਪਾਕਿਸਤਾਨ ਅਤੇ ਕੁਝ ਹੋਰ ਏਸ਼ਿਆਈ ਅਤੇ ਅਰਬ ਦੇਸ਼ਾਂ ਦੇ ਮਨ ਪਸੰਦ ਬਣ ਚੁੱਕੇ ਹਨ। ਇਹ ਹੋਰ ਮੁਲਕਾਂ ਨਾਲ ਸਸਤੇ ਹਨ। ਕਿਰਗਿਜ਼ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਡਰ ਨੂੰ ਦੂਰ

Advertisement

Advertisement
Author Image

Advertisement
Advertisement
×