For the best experience, open
https://m.punjabitribuneonline.com
on your mobile browser.
Advertisement

ਹੁੱਡਾ ਭਲਕੇ ਕਰਨਗੇ ਸਿਹਾਗ ਦੇ ਹੱਕ ਵਿਚ ਰੋਡ ਸ਼ੋਅ

11:23 AM Sep 21, 2024 IST
ਹੁੱਡਾ ਭਲਕੇ ਕਰਨਗੇ ਸਿਹਾਗ ਦੇ ਹੱਕ ਵਿਚ ਰੋਡ ਸ਼ੋਅ
Advertisement

ਪੱਤਰ ਪ੍ਰੇਰਕ
ਡੱਬਵਾਲੀ, 20 ਸਤੰਬਰ
ਚੌਟਾਲਾ ਖਾਨਦਾਨ ਦੀ ਜੱਦੀ ਸੀਟ ਡੱਬਵਾਲੀ ’ਤੇ ਸਿਆਸੀ ਪਰਚੰਮ ਦੁਹਰਾਉਣ ਲਈ ਕਾਂਗਰਸ ਲੀਡਰਸ਼ਿਪ ਬੇਹੱਦ ਗੰਭੀਰ ਹੈ। ਭੁਪਿੰਦਰ ਸਿੰਘ ਹੁੱਡਾ 22 ਸਤੰਬਰ ਨੂੰ ਕਾਂਗਰਸ ਉਮੀਦਵਾਰ ਅਮਿਤ ਸਿਹਾਗ ਲਈ ਪ੍ਰਚਾਰ ਲਈ ਡੱਬਵਾਲੀ ਵਿੱਚ ਦਸਤਕ ਦੇਣਗੇ। ਉਹ ਪਿੰਡ ਚੌਟਾਲਾ ਵਿੱਚ ਪ੍ਰਚਾਰ ਮੁਹਿੰਮ ਦਾ ਆਗਾਜ਼ ਕਰਨਗੇ। ਉਪਰੰਤ ਸ੍ਰੀ ਹੁੱਡਾ ਵੱਲੋਂ ਪਿੰਡ ਅਬੁੱਬਸ਼ਹਿਰ, ਗੰਗਾ, ਕਾਲੂਆਣਾ, ਅਹਿਮਦਪੁਰ ਦਾਰੇਵਾਲਾ, ਬਿੱਜੂਵਾਲੀ, ਰਿਸਾਲਿਆਖੇੜਾ ਅਤੇ ਬਨਵਾਲਾ ਵਿੱਚ ਰੋਡ ਸ਼ੋਅ ਕੀਤਾ ਜਾਵਗਾ। ਉਹ ਇਨ੍ਹਾਂ ਪਿੰਡਾਂ ਵਿੱਚ ਅਮਿਤ ਸਿਹਾਗ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਲਈ ਹਲਕਾ ਵਾਸੀਆਂ ਨੂੰ ਅਪੀਲ ਕਰਨਗੇ।

Advertisement

Advertisement
Advertisement
Author Image

sanam grng

View all posts

Advertisement