For the best experience, open
https://m.punjabitribuneonline.com
on your mobile browser.
Advertisement

ਡੀਐੱਮ ਗਰੁੱਪ ਦੇ ਅਧਿਆਪਕਾਂ ਦਾ ਸਨਮਾਨ

08:46 AM Sep 23, 2024 IST
ਡੀਐੱਮ ਗਰੁੱਪ ਦੇ ਅਧਿਆਪਕਾਂ ਦਾ ਸਨਮਾਨ
‘ਸਰਵੋਤਮ ਅਧਿਆਪਕ ਪੁਰਸਰਕਾਰ’ ਨਾਲ ਸਨਮਾਨਿਤ ਅਧਿਆਪਕਾਂ ਨਾਲ ਸਕੂਲ ਦਾ ਸਟਾਫ਼।
Advertisement

ਚਾਉਕੇ: ਡੀਐੱਮ ਗਰੁੱਪ ਕਰਾੜਵਾਲਾ ਦੇ ਪੰਜਾਬੀ ਵਿਸ਼ੇ ਨਾਲ ਸਬੰਧਤ ਅਧਿਆਪਕ ਕਿਰਨਜੀਤ ਕੌਰ ਅਤੇ ਕੁਲਦੀਪ ਕੌਰ ਦਾ ਐਜੂਫੀਡ ਫਾਊਂਡੇਸ਼ਨ ਮੈਂਬਰ ਆਫ਼ ਨੀਤੀ ਆਯੋਗ ਵੱਲੋਂ ‘ਸਰਵੋਤਮ ਅਧਿਆਪਕ ਪੁਰਸਕਾਰ’ ਨਾਲ ਸਨਮਾਨ ਕੀਤਾ ਗਿਆ। ਇਸ ਸਬੰਧੀ ਸੰਸਥਾ ਦੇ ਚੇਅਰਮੈਨ ਇੰਜਨੀਅਰ ਅਵਤਾਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬੀ ਵਿਸ਼ੇ ਨਾਲ ਸਬੰਧਤ ਹੋਣ ਕਰਕੇ ਦੋਵੇਂ ਅਧਿਆਪਕਾਂ ਦਾ ਸਨਮਾਨ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਹੈ ਜੋ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਪ੍ਰਿੰਸੀਪਲ ਅਤੇ ਸਬੰਧਤ ਅਧਿਆਪਕਾਂ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement