For the best experience, open
https://m.punjabitribuneonline.com
on your mobile browser.
Advertisement

ਡਰੱਗ ਕੰਟਰੋਲ ਅਧਿਕਾਰੀ ਨਵਦੀਪ ਕੌਰ ਦਾ ਸਨਮਾਨ

07:11 AM Sep 15, 2024 IST
ਡਰੱਗ ਕੰਟਰੋਲ ਅਧਿਕਾਰੀ ਨਵਦੀਪ ਕੌਰ ਦਾ ਸਨਮਾਨ
ਨਵਦੀਪ ਕੌਰ ਦਾ ਸਨਮਾਨ ਕਰਦੇ ਹੋਏ ਪਤਵੰਤੇ।
Advertisement

ਪੰਚਕੂਲਾ: ਮਿਸਿਜ਼ ਇੰਡੀਆ ਸੁਪਰਾ ਨੈਸ਼ਨਲ ਦਾ ਖਿਤਾਬ ਜਿੱਤ ਕੇ ਕੌਮਾਂਤਰੀ ਮੰਚ ’ਤੇ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੀ ਪੰਜਾਬ ਸਰਕਾਰ ਦੀ ਡਰੱਗ ਕੰਟਰੋਲ ਅਫ਼ਸਰ ਨਵਦੀਪ ਕੌਰ ਨੂੰ ਐੱਮਆਈਟੀਐੱਸ ਪਰਿਵਾਰ ਦੀ ਐਨਜੀਓ ਸੁਨੀਤਾ ਭਾਟੀਆ ਫਾਊਂਡੇਸ਼ਨ ਵੱਲੋਂ ਵਿਮੈਨ ਅਚੀਵਰ ਐਵਾਰਡ ਨਾਲ ਸਨਮਾਨਿਆ ਗਿਆ। ਫਾਊਂਡੇਸ਼ਨ ਵੱਲੋਂ ਹਰ ਸਾਲ ਸਮਾਜ ਵਿੱਚ ਵਧੀਆ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਯੰਗ ਅਚੀਵਰ ਐਵਾਰਡ, ਔਰਤਾਂ ਨੂੰ ਵਿਮੈਨ ਅਚੀਵਰ ਐਵਾਰਡ ਅਤੇ ਬਜ਼ੁਰਗਾਂ ਨੂੰ ਲਾਈਫਟਾਈਮ ਅਚੀਵਰ ਐਵਾਰਡ ਨਾਲ ਸਨਮਾਨਿਆ ਜਾਵੇਗਾ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement