For the best experience, open
https://m.punjabitribuneonline.com
on your mobile browser.
Advertisement

ਹੋਣਹਾਰ ਵਿਦਿਆਰਥਣ ਸੰਜਨਾ ਸ਼ਰਮਾ ਦਾ ਸਨਮਾਨ

06:54 AM Mar 29, 2024 IST
ਹੋਣਹਾਰ ਵਿਦਿਆਰਥਣ ਸੰਜਨਾ ਸ਼ਰਮਾ ਦਾ ਸਨਮਾਨ
ਵਿਦਿਆਰਥਣ ਸੰਜਨਾ ਸ਼ਰਮਾ ਨੂੰ ਸਨਮਾਨਦੇ ਹੋਏ ਪ੍ਰਿੰਸੀਪਲ ਜਸਵੀਰ ਕੌਰ ਅਤੇ ਹੋਰ ਅਧਿਆਪਕ। ਫੋਟੋ: ਮਿੱਠਾ
Advertisement

ਰਾਜਪੁਰਾ: ਨਜ਼ਦੀਕੀ ਪਿੰਡ ਕੋਹਲੇ ਮਾਜਰਾ ਦੀ ਵਸਨੀਕ ਅਤੇ ਐਨਟੀਸੀ ਸਕੂਲ ਰਾਜਪੁਰਾ ਦੀ ਵਿਦਿਆਰਥਣ ਸੰਜਨਾ ਸ਼ਰਮਾ ਪੁੱਤਰੀ ਮਰਹੂਮ ਰਾਮ ਕਰਨ ਗਿਆਰ੍ਹਵੀਂ ਜਮਾਤ ਵਿੱਚ 94 ਫ਼ੀਸਦੀ ਅੰਕ ਲੈ ਕੇ ਅੱਵਲ ਆਈ ਹੈ। ਸਕੂਲ ਪ੍ਰਿੰਸੀਪਲ ਜਸਵੀਰ ਕੌਰ ਅਤੇ ਕਲਾਸ ਇੰਚਾਰਜ ਨੀਨਾ ਰਾਣੀ ਨੇ ਵਿਦਿਆਰਥਣ ਨੂੰ ਸਨਮਾਨਤ ਕੀਤਾ। ਇਸ ਮੌਕੇ ਪ੍ਰਿੰਸੀਪਲ ਜਸਵੀਰ ਕੌਰ ਨੇ ਕਿਹਾ ਕਿ ਜਿਵੇਂ ਮਾਪਿਆਂ ਨੂੰ ਅਜਿਹੀਆਂ ਬੇਟੀਆਂ ਉੱਪਰ ਮਾਣ ਮਹਿਸੂਸ ਹੁੰਦਾ ਹੈ, ਉਵੇਂ ਹੀ ਅਧਿਆਪਕਾਂ ਨੂੰ ਦਾ ਵੀ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। ਵਿਦਿਆਰਥਣ ਦੇ ਚਾਚਾ ਵਿਨੋਦ ਕੁਮਾਰ ਨੇ ਦੱਸਿਆ ਕਿ ਸੰਜਨਾ ਤਿੰਨ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×